Find the Best visakhi Shayari, Status, Quotes from top creators only on Nojoto App. Also find trending photos & videos about
M.S.Dhaliwal
happy bisakhi.. #No_caption #No_1trending #nojotovisakhi #visakhi #sikh #Sikhculture #nojota #समाज
read moreGurvinder Singh
ਵੈਸਾਖੀ ਤੇ ਫਸਲਾਂ ਦਾ ਪਕ ਜਾਣਾ ਆਸਾਂ ਨੂੰ ਲਗਦੇ ਭਾਗ ਦੇਖੇ ਮਿਹਨਤ ਨੂੰ ਚੜਦਾ ਰੰਗ ਹੈ ਇਉਂ ਜਿਉਂ ਸ਼ਰਾਧ ਤੇ ਉਡਦੇ ਕਾਗ ਦੇਖੇ ਖੁਸ਼ੀਆਂ ਦੇ ਗੀਤ ਉਹ ਗਾਉਂਦਾ ਹੈ ਜਿਸ ਕੀਤਾ ਸੀ ਇੰਤਜਾਰ ਬੜਾ ਅਜ ਪਕੀ ਹੋਈ ਫਸਲ ਕੰਡੇ ਕਿਰਸਾਨ ਹੋ ਹੁਸ਼ਿਆਰ ਖੜਾ ਉਹਨੇ ਇਸ ਫਸਲ ਦਾ ਸਦਕਾ ਹੀ ਪਰਿਵਾਰ ਦੇ ਚਾਅ ਪਗੌਣੇ ਨੇ ਕਹਿਂਦਾ ਮੇਲੇ ਚੋਂ ਲਿਆਵਾਂਗੇ ਧੀ ਪੁਤਰ ਲਈ ਖਡੌਣੇ ਨੇ ਬਸਖੇੜੀਆ ਵੈਸਾਖੀ ਕਿਰਸਾਨ ਲਈ ਇਕ ਚਾਅ ਉਮੰਗ ਲਿਆਂਉਂਦੀ ਹੈ ਝੂਮੇ ਜਦ ਖੇੜੇ ਵਿਚ ਆਕੇ ਕੁਦਰਤ ਵੀ ਉਸ ਨਾਲ ਗਾਉਂਦੀ ਹੈ © #ਵੈਸਾਖੀਕਿਰਸਾਨ #ਵਿਸਾਖੀ #visakhi
#ਵੈਸਾਖੀਕਿਰਸਾਨ #ਵਿਸਾਖੀ #visakhi
read moredawinder singh
ਥੋਨੂੰ ਤੇ ਥੋਡੇ ਪਰਿਵਾਰ ਨੂੰ ਮੇਰੇ ਵੱੱਲੋਂ ਵਿਸਾਖੀ ਦੀਆਂ ਬੀਲੀਅਨ ਟਰੀਲੀਅਨ ਵਧਾਈਆਂ ਹੋਣ ਜੀ ਵਾਹਿਗੁਰੂ ਮੇਰ ਭੱਰਿਆ ਹੱਥ ਰੱਖੇ ਸਭ ਤੇ ਆਓ ਸਾਰੇ ਰਲ਼ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਵਿੰਦਰ #visakhi diaan lakh lakh vadayiaan g
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited