Find the Best ਸਰKARIA❤ Shayari, Status, Quotes from top creators only on Nojoto App. Also find trending photos & videos about
Sukh Sarkaria
ਧੰਨਵਾਦ ਮੇਰਿਆ ਯਾਰਾ ਦਾ ਜਿਨ੍ਹਾਂ ਮੈਨੂੰ ਸੰਭਾਲ ਲਿਆ,ਕੁੱਝ ਟਕਰੇ ਮੈਨੂੰ ਏਦਾਂ ਦੇ ਜੋ ਕਹਿੰਦੇ ਦੁੱਖ ਕਰੀਏ ਦੂਰ ਜਾ ਕੇ ਮਾਲ(ਨਸ਼ਾ) ਲਿਆ,ਧੰਨਵਾਦ ਮੇਰਿਆ ਯਾਰਾ ਦਾ ਜਿਨ੍ਹਾਂ ਮੈਨੂੰ ਸੰਭਾਲ ਲਿਆ,ਕੋਈ ਦੋਸ਼ ਨਾ ਸੱਜਣਾ ਤੇਰਾ ਵੀ ਸਮਾਂ ਦੇਖ ਤੂੰ ਵੀ ਪਾਸਾ ਮਾਰ ਲਿਆ,ਧੰਨਵਾਦ ਮੇਰਿਆ ਯਾਰਾ ਦਾ ਜਿਨ੍ਹਾਂ ਮੈਨੂੰ ਸੰਭਾਲ ਲਿਆ,ਕਿਵੇਂ ਕਰੀਏ ਤੇਰੇ ਨਾਲ ਰੋਸੇ ਵੇ-ਅਸੀਂ ਜ਼ਿੰਦਗੀ ਕੱਟਣੀ ਸੀ ਤੇਰੇ ਪਰੋਸੇ ਵੇ,ਪਤਾ ਲੱਗਿਆ ਨਹੀਂ ਤੂੰ ਕਿਵੇਂ--ਮੇਰੇ ਬਿਨਾ ਸਾਰ ਲਿਆ, ਧੰਨਵਾਦ ਮੇਰਿਆ ਯਾਰਾ ਦਾ ਜਿਨ੍ਹਾਂ ਮੈਨੂੰ ਸੰਭਾਲ ਲਿਆ। SARKARIA❤️ ©Sukh Sarkaria #Yaari #ਸਰKARIA❤ #Broken💔Heart #Feeling
Sukh Sarkaria
बाप मेरा अगर बैड(बीमार ना)पर लेटा ना होता,कसम खुदा की इस दुनिया में आज उनका बेटा ना होता,बाप मेरा अगर बैड पर लेटा ना होता,कबी ना रोता अपने दादे का लाडला पोता,बाप मेरा अगर बैड पर लेटा ना होता,सभी गमों को मैं फेल कर देता-कबी खड़ा इस दुनिया मैं एकला ना होता,बाप मेरा अगर बैड पर लेटा ना होता।SARKARIA❤️ ©Sukh Sarkaria #ਸਰKARIA❤ #pyaar #PyaarEkDhokaHai #maabaaphesabkuchhey #familynojoto #solotraveller
#ਸਰKARIA❤ #pyaar #PyaarEkDhokaHai #maabaaphesabkuchhey #familynojoto #solotraveller
read moreSukh Sarkaria
ਛੱਡਿਆ ਤੂੰ ਉਦੋਂ ਮੈਨੂੰ........ ਭਾਗ 2 ਦਿਲ ਦੇ ਜਜਬਾਤ ਮੇਰੇ ਹੋਏ ਤਾਰ ਤਾਰ ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਮੇਰੇ ਨਾਲ ਨਹੀਂ,ਜ਼ਿੰਦਗੀ ਬੈਕਾਰ ਮੇਰੀ-ਸੱਚ ਜਾਣੀ ਮੇਰਾ ਹੁਣ ਪਹਿਲਾ ਵਰਗਾ ਹਾਲ ਨਹੀਂ, ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਖੜਾ ਮੇਰੇ ਨਾਲ ਨਹੀਂ,ਕੀ ਦੱਸਾ ਕਿਸੇ ਨੂੰ ਮੈ-ਕਿ ਹੁਣ ਤੂੰ ਮੇਰਾ ਪਿਆਰ ਨਹੀਂ - ਖੁਸ਼ੀ ਇਸ ਗੱਲ ਦੀ ਕੇ ਹੈਗਾ ਕੋਈ ਤੇਰਾ ਨਵਾਂ ਯਾਰ ਨਹੀਂ,ਪਰ ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਮੇਰੇ ਨਾਲ ਨਹੀਂ,ਬਹੁਤ ਨੇ ਸਵਾਲ ਮੇਰੇ ਪਰ ਤੇਰੇ ਕੋਲੋਂ ਪੁੱਛਣ ਦਾ ਖਿਆਲ ਨਹੀਂ,ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਖੜਾ ਮੇਰੇ ਨਾਲ ਨਹੀਂ,5 ਸਾਲ ਕਿਵੇਂ ਬੀਤੇ ਪਤਾ ਨਹੀਂ ਲੱਗਾ ਤੇਰੇ ਨਾਲ ਨੀ-ਦਿਲ ਚੰਦਰੇ ਦਾ ਦੇਖ ਹੁਣ ਹੁੰਦਾ ਬੁਰਾ ਹਾਲ ਨੀ,ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਖੜਾ ਮੇਰੇ ਨਾਲ ਨਹੀਂ।SARKARIA❤️ #come#back#please#this#is#not#right#time#for#Go ©Sukh Sarkaria #ਸਰKARIA❤ #findingyourself
Sukh Sarkaria
ਕੀਤਾ ਜੋ ਤੂੰ ਸੋਹਣਿਏ ਮੈਂ ਕੀਤੀ ਨਹੀਂ ਕਦੇ ਉਸ ਬਾਰੇ ਵਿਚਾਰ ਨੀ,ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਖੜਾ ਮੇਰੇ ਨਾਲ ਨਹੀਂ-ਹੱਥ ਛੱਡਿਆ ਤੂੰ ਉਦੋਂ ਮੇਰਾ ਜਦੋਂ ਕੋਈ ਮੇਰੇ ਨਾਲ,ਕਸਮਾਂ ਜੋ ਵਾਧੇ ਤੇਰੇ-ਤੂੰ ਤੋੜੇ ਅੱਧ ਵਿਚਕਾਰ ਨੀ,ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਮੇਰੇ ਨਾਲ ਨਹੀਂ,ਜਿੰਨ੍ਹੀ ਬੀਤੀ ਸੌਹਣੀ ਬੀਤੀ ਇਸ ਬਾਰੇ ਮੇਰੇ ਦਿਲ ਵਿੱਚ ਕੋਈ ਖਾਰ ਨਹੀਂ,ਪਰ ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਮੇਰੇ ਨਾਲ ਨਹੀਂ। ਖੁਸ਼ ਰਹਿ ਤੂੰ ਜ਼ਿੰਦਗੀ ਚ ਮੈਂ ਤਾਂ ਔਖਾ ਸੌਖਾ ਲਵਾਗਾ ਹੀ ਸਾਰ ਨੀ, ਪਰ ਛੱਡਿਆ ਤੂੰ ਉਦੋਂ ਜਦੋਂ ਕੋਈ ਮੇਰੇ ਨਾਲ ਨਹੀਂ।Sarkaria❤️ To be continue....... ©Sukh Sarkaria #ਸਰKARIA❤ #brokenheart
#ਸਰKARIA❤ #brokenheart
read moreSukh Sarkaria
ਗੱਲ Valetine day ਦੇ ਦਿਨਾਂ ਦੀ.. ਨਾ ਮੈਨੂੰ ਪਤਾ ਕਿ ਹੁੰਦਾ Rose,ਨਾ ਪਤਾ ਮੈਨੂੰ ਕਿ ਹੁੰਦਾ Propose,ਮੈਂ ਤਾਂ ਗੱਲਾਂ ਕਰਨੇ ਲਈ ਸੋਹਣੀਏਂ ਬਹਾਨੇ ਲੱਭਦਾ ਰਹਿੰਦਾ ਰੋਜ਼,ਨਾ ਪਤਾ ਮੈਨੂੰ ਕਿਸੇ Kiss ਦਾ, ਪਰ ਪਤਾ ਮੈਨੂੰ ਹਰ ਇਕ ਤੇਰੇ ਫਿਸ-ਫਿਸ ਦਾ(perfume), ਤੈਨੂੰ ਪਿਆਰ ਮੇਰਾ ਕਿਉਂ ਨੀ ਦਿਖਦਾ,ਨਾ ਪਤਾ ਮੈਨੂੰ ਕਿਸੇ Hugg ਦਾ,ਪਰ ਕੋਲ ਮੇਰੇ ਰੰਗ ਹੈਗਾ ਹਰ ਇਕ ਪੱਗ ਦਾ-ਜੋ ਤੇਰੇ ਸੂਟਾ ਨਾਲ ਹੀ ਬੱਸ ਫੱਬਦਾ,ਨਾ ਪਤਾ ਮੈਨੂੰ ਕਿਸੇ Chocolate ਦਾ,ਤੇਰੀ ਫੋਟੋ ਨੂੰ ਹੀ ਰਹਿੰਦਾ ਨੀ ਮੈਂ ਦੇਖ ਦਾ,ਨਾ ਪਤਾ ਮੈਨੂੰ ਕਿਸੇ Kick ਦਾ ਸੱਚਾ ਪਿਆਰ ਕਦੇ ਨੀ ਵਿੱਕਦਾ,ਪਤਾ ਮੈਨੂੰ ਨੀ ਓ ਕਿ ਹੁੰਦਾ ਇਹ Teddy,ਬਣਨਾ ਚਾਹੁੰਦਾ ਮੈਂ ਤੇਰੇ ਬੱਚਿਆਂ ਦਾ ਡੈਡੀ,ਪਤਾ ਮੈਨੂੰ ਨਹੀਂ ਕਿ ਹੁੰਦਾ ਇਹ Valetine,ਮੈਨੂੰ ਪਤਾ ਹੈ ਕਿ ਰਹਿਣਾ ਮੈਂ ਤੇਰੇ ਨਾਲ Well and fine.SARKARIA❤️ ©Sukh Sarkaria #lovebirds #ValentineDay #valentinesweek #Valentine #pyaar #ਸਰKARIA❤
#lovebirds #ValentineDay #valentinesweek #Valentine #pyaar #ਸਰKARIA❤ #ਸ਼ਾਇਰੀ
read moreSukh Sarkaria
ਬੜਕ ਦੇਖ ਪੰਜਾਬ ਦੀ ਦਿੱਲੀ ਫਿਰਦੀ ਹਿੱਲੀ,ਖੁਦ ਨੂੰ ਸਮਝੀਂ ਬੈਠੀ ਸ਼ੇਰ ਸੀ ਹੁਣ ਪਤਾ ਲੱਗਿਆ ਬਿੱਲੀ,ਚੜ੍ਹ ਟ੍ਰੈਕਟਰਾਂ ਤੇ ਲੋਕ ਫਿਰ ਆ ਰਹੇ ਹੁਣ ਤੂੰ ਬਚ ਜਾ ਦਿੱਲੀ,ਤੂੰ ਹੱਕ ਜਿਨ੍ਹਾਂ ਦੇ ਮਾਰਲੇ ਉਹ ਜਨਤਾ ਪਿੰਡਾਂ ਚੋਂ ਹਿੱਲੀ,ਕਹਿੰਦੇ ਹਿੱਕ ਤੇ ਮਾਰਚ ਕੱਢਣਾ ਅਸੀਂ ਜਾ ਕੇ ਦਿੱਲੀ( ਟਰੈਕਟਰ ਪਰੇਡ 26) ,ਬੜਕ ਦੇਖ ਪੰਜਾਬ ਦੀ ਦਿੱਲੀ ਫਿਰ ਦੀ ਹਿੱਲੀ।#ਕਾਲੇਕਾਨੂੰਨਰੱਦਕਰੋ #ਕਿਸਾਨਮਜ਼ਦੂਰਏਕਤਾਜ਼ਿੰਦਾਬਾਦ। SARKARIA❤️ ©Sukh Sarkaria #ਸਰKARIA❤ #OurRights #farmersprotest #26January #Kisanektajindabad
#ਸਰKARIA❤ #OurRights #farmersprotest #26January #Kisanektajindabad #ਕਾਲੇਕਾਨੂੰਨਰੱਦਕਰੋ #ਕਿਸਾਨਮਜ਼ਦੂਰਏਕਤਾਜ਼ਿੰਦਾਬਾਦ
read moreSukh Sarkaria
मेरे हाथो में तेरे हाथ हो सनम,एक नहीं हो हर जन्म,फिर आएगा नहीं कोई मेरी ज़िन्दगी में गम,मेरे हाथो में तेरे हाथ हो सनम। SARKARIA❤️ ©Sukh Sarkaria #ਸਰKARIA❤ #Love_a_mental_disease #share
#ਸਰKARIA❤ #Love_a_mental_disease #share #ਸ਼ਾਇਰੀ
read moreSukh Sarkaria
ਤੇਰੇ ਲਈ ਮੈਂ ਲਿਖਣਾ ਕੀ ਤੂੰ ਸ਼ਬਦਾਂ ਵਿੱਚ ਬਿਆਨ ਨਾ, ਜ਼ਿਆਦਾ ਕੁੱਝ ਮੈਂ ਬੋਲਣਾ ਨੀ ਸਭ ਨੂੰ ਪਤਾ ਤੂੰ ਮੇਰੀ ਜਿੰਦ-ਜਾਨ ਆ।SARKARIA❤️ #ਸਰKARIA❤ #Yaari
Sukh Sarkaria
जब तक हम तुम्हरे साथ है तब तक तुमरी ज़िन्दगी में मेरी जगा कोई और ना हो, मैं सारी ज़िन्दगी ही तुम्हरे नाम लगा दुगा मेरी जान 😘 ताकी तुम कभी बोर ना हो।SARKARIA❤️ #ਸਰKARIA❤ #pyaar
#ਸਰKARIA❤ #pyaar
read moreSukh Sarkaria
आप हमें भूल जाओ हमें कोई गम नहीं, आप हमें भूल जाओ हमें कोई गम नहीं,जिस दिन हमने आप को भूला दिया समझ जाना कि इस दुनियां में हम नहीं।SARKARIA❤️ #Love #ਸਰKARIA❤