ਮੰਨਿਆ ਕਿ ਆਸ਼ਿਕ ਹਾਂ ਪਰ ਕਿਸੇ ਦੇ ਸ਼ਬਾਬ ਦੇ ਨਹੀਂ ਮੰਨਿਆ ਕਿ ਦਿਲ ਖੋਲ੍ਹ ਦੇ ਆ ਆਪਣੇ ਅੱਖਰਾਂ ਚ, ਪਰ ਕਿਸੇ ਦੇ ਦਿਲ ਦੀ ਕਿਤਾਬ ਤੇ ਨਹੀਂ ਮੰਨਿਆ ਕੀ ਕਰਦੇ ਹਾਂ ਵਿਆਖਿਆ ਕਿਸੇ ਹੁਸਨ ਦੀ, ਪਰ ਹੁਸਨ ਖੁਦਾ ਬਣਾਇਆ ਕਿਸੇ ਆਪ ਤੇ ਨਹੀਂ ਮੰਨਿਆ ਜਿਕਰ ਕਰਦੇ ਹਾਂ ਜੂਲਾਫਾ ਦਾ, ਪਰ ਕੈਦ ਹੋਏ ਜੂਲਫਾ ਚ ਆਪ ਤੇ ਨਹੀਂ ਮੰਨਿਆ ਆ ਜਾਂਦਾ ਬਹੁਤ ਵਾਰੀ ਅਖਾਂ ਚੋ ਪਾਣੀ, ਪਰ ਪਾਣੀ ਹੀ ਹੈ ਕੋਈ ਜਮਜਮੇ ਆਬ ਤੇ ਨਹੀਂ ਮੰਨਿਆ ਕਿ ਆਸ਼ਿਕ ਹਾਂ,,,,,,,,,, ©Adv Amrender koura #Flower #Shabad #Shababi