Nojoto: Largest Storytelling Platform

White ਸਬਕ ਸਿੱਖ ਲਿਆ ਏ ਹੋਈਆ ਭੁਲਾ ਤੋਂ ਸਾਨੂੰ ਕੰਢਿਆਂ ਤ

White ਸਬਕ ਸਿੱਖ ਲਿਆ ਏ ਹੋਈਆ ਭੁਲਾ ਤੋਂ 
ਸਾਨੂੰ ਕੰਢਿਆਂ ਤੋਂ ਵੱਧ ਦੁੱਖ ਮਿਲਿਆ ਹੈ ਫੁੱਲਾਂ ਤੋਂ। 

ਸੁਖ ਨਾਲ ਪਹਿਲਾਂ ਜਿੱਥੇ ਖੜਦੇ ਸੀ ਰੌਣਕ ਲਾ ਦਿੰਦੇ ਸੀ 
ਪਰ ਅੱਜਕਲ ਚੁੱਪ ਨਹੀਂ ਟੁੱਟ ਦੀ ਬੁਲਾ ਤੋਂ।

©jittu sekhon #Tulips  ਮੇਰੀ ਬੁੱਗੀ ਪਤੀ-ਪਤਨੀ ਪਿਆਰ ਤਕਰਾਰ

jaspreetsekhon6367

jittu sekhon

New Creator
streak icon1