ਇਕ ਮੁਲਾਕਾਤ ਕਰਕੇ ਜਾਈਂ ਕਿੰਨੇ ਕੁ ਮੈਨੂੰ ਦੁੱਖ ਦਿਤੇ ਸਬ ਦਾ ਹਿਸਾਬ ਕਰਕੇ ਜਾਈਂ ਜਿਹੜੇ ਸਾਂਭ ਕੇ ਨੇ ਰੱਖੇ ਹੋਏ ਉਹ ਵਾਪਸ ਗੁਲਾਬ ਕਰਕੇ ਜਾਈਂ ਮੇਰੇ ਤੋਂ ਦੂਰ ਜਾਣ ਤੋਂ ਪਹਿਲਾਂ ਇਕ ਵਾਰ ਮੇਰੇ ਕਰੀਬ ਹੋਕੇ ਜਾਈਂ। जुदा होण तों पहिले #ਪਹਿਲੇ #collab #yqbhaji #YourQuoteAndMine Collaborating with YourQuote Bhaji