Nojoto: Largest Storytelling Platform

White ਅੱਜ ਸੁੱਕੇ ਪੱਤੇ ਕਹਿਣ ਲੱਗੇ ਮੈਨੂੰ, ਕੇ ਬੰਦਾ ਤਾਂ

White ਅੱਜ ਸੁੱਕੇ ਪੱਤੇ ਕਹਿਣ ਲੱਗੇ ਮੈਨੂੰ,
ਕੇ ਬੰਦਾ ਤਾਂ ਡਿੱਗ ਕੇ ਉੱਠ ਪੈਂਦਾ,
ਅਸੀਂ ਤਾਂ ਟੁੱਟ ਕੇ ਮੁੜ ਜੁੜਦੇ ਨਾ,

ਤੁਹਾਡੇ ਕੋਲ ਤਾਂ ਕਿੰਨੇ ਹੀ ਰਾਹ ਨੇ ਇਕੱਠੇ ਹੋਣ ਲਈ,
ਫਿਰ ਕਿਉਂ ਦੁਬਾਰਾ ਇੱਕ ਦੂਜੇ ਨਾਲ ਜੁੜਦੇ ਨਾ...
                    ਅਮਨ ਮਾਜਰਾ

©Aman Majra #love_shayari     ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ

amanmajra9893

Aman Majra

New Creator
streak icon25