ਇੱਕ ਰਾਅ ਤੋਤਾ ਮੇਰੇ ਬਾਗਾਂ ਦਾ ਕਿਸੇ ਫੜ ਪਿੰਜਰੇ ਵਿੱਚ ਪਾਇਆ ਨੀਂ ਮੌੜ ਲਿਆਣ ਦੇ ਯਤਨ ਮੈਂ ਬਹੁਤੇ ਕੀਤੇ ਪਰ ਕੋਈ ਸਿਰੇ ਨਾ ਚੜ ਪਾਇਆ ਨੀਂ ਉਹਦੀ ਆਵਾਜ਼ ਬਿਨਾਂ ਸੁੰਨੇ ਬਾਗਾਂ ਨੂੰ ਸਨਾਟੇ ਭੌਰ ਖਾਇਆ ਨੀਂ ਚੂਰੀਆਂ ਗਈਆਂ ਰੁਲ ਗਏ ਰੋਜੇ ਮੇਰਾ ਸਾਹ ਅੰਤ ਦਮ ਤੱਕ ਆਇਆ ਨੀਂ ਰੱਬਾ ਓਏ ਕੋਈ ਮੋੜ ਲਿਆਵੇ ਕੋੜਾ ਪਹਿਲਾਂ ਹੀ ਵਕਤਾਂ ਦਾ ਖਾਇਆ ਨੀਂ ©Adv Amrender koura #UskeHaath #tota