Nojoto: Largest Storytelling Platform

ਤੂੰ ਭਾਂਵੇ ਦੂਰ ਹੋ ਗਿਆ, ਪਰ ਤੇਰੀਆਂ ਯਾਦਾਂ ਅੱਜ ਵੀ ਨੇ ਮੇ

ਤੂੰ ਭਾਂਵੇ ਦੂਰ ਹੋ ਗਿਆ,
ਪਰ ਤੇਰੀਆਂ ਯਾਦਾਂ ਅੱਜ ਵੀ ਨੇ ਮੇਰੇ ਕੋਲ,

ਰਿਹਾ ਨਾ ਭਾਂਵੇ ਰਿਸ਼ਤਾ ਕੋਈ ਸਾਡਾ,
ਪਰ ਯਾਦ ਨੇ ਤੇਰੇ ਮਿੱਠੜੇ ਬੋਲ,

ਮੈਨੂੰ ਯਾਦ ਆ ਤੂੰ ਕੀਤੀ ਸੀ ਤਾਰੀਫ਼ ਮੇਰੀ,
ਯਾਰਾ ਬੜੀ ਦਿਲ ਖੋਲ,

ਮੈਂ ਅੱਜ ਵੀ ਕਈ ਵਾਰੀ ਬੈਠੀ ਹੱਸ ਪੈਂਦੀ, 
ਇੰਝ ਲੱਗਦਾ ਤੂੰ ਬੈਠਾ ਮੇਰੇ ਕੋਲ,

ਤੈਨੂੰ ਯਾਦ ਕਰ ਆਵੇ ਰੌਣਕ ਚਿਹਰੇ ਤੇ,
ਮੈਂ ਵੀ ਲਿਆ ਸੀ ਤੇਰੇ ਨਾਲ ਦਿਲ ਖੋਲ,

ਹੱਸਦਾ ਵੱਸਦਾ ਤੂੰ ਵੀ ਰਹਿ ਯਾਰਾ,
ਮੈਂ ਵੀ ਲੈਨੀ ਆ ਆਪਣੀਆ ਖੁਸ਼ੀਆ ਦੇ ਪੰਨੇ ਫਰੋਲ...
ਅਮਨ ਮਾਜਰਾ

©Aman Majra  ਮੇਰਾ ਪਹਿਲਾ ਪਿਆਰ ਲਵ ਸ਼ਵ ਸ਼ਾਇਰੀਆਂ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ
ਤੂੰ ਭਾਂਵੇ ਦੂਰ ਹੋ ਗਿਆ,
ਪਰ ਤੇਰੀਆਂ ਯਾਦਾਂ ਅੱਜ ਵੀ ਨੇ ਮੇਰੇ ਕੋਲ,

ਰਿਹਾ ਨਾ ਭਾਂਵੇ ਰਿਸ਼ਤਾ ਕੋਈ ਸਾਡਾ,
ਪਰ ਯਾਦ ਨੇ ਤੇਰੇ ਮਿੱਠੜੇ ਬੋਲ,

ਮੈਨੂੰ ਯਾਦ ਆ ਤੂੰ ਕੀਤੀ ਸੀ ਤਾਰੀਫ਼ ਮੇਰੀ,
ਯਾਰਾ ਬੜੀ ਦਿਲ ਖੋਲ,

ਮੈਂ ਅੱਜ ਵੀ ਕਈ ਵਾਰੀ ਬੈਠੀ ਹੱਸ ਪੈਂਦੀ, 
ਇੰਝ ਲੱਗਦਾ ਤੂੰ ਬੈਠਾ ਮੇਰੇ ਕੋਲ,

ਤੈਨੂੰ ਯਾਦ ਕਰ ਆਵੇ ਰੌਣਕ ਚਿਹਰੇ ਤੇ,
ਮੈਂ ਵੀ ਲਿਆ ਸੀ ਤੇਰੇ ਨਾਲ ਦਿਲ ਖੋਲ,

ਹੱਸਦਾ ਵੱਸਦਾ ਤੂੰ ਵੀ ਰਹਿ ਯਾਰਾ,
ਮੈਂ ਵੀ ਲੈਨੀ ਆ ਆਪਣੀਆ ਖੁਸ਼ੀਆ ਦੇ ਪੰਨੇ ਫਰੋਲ...
ਅਮਨ ਮਾਜਰਾ

©Aman Majra  ਮੇਰਾ ਪਹਿਲਾ ਪਿਆਰ ਲਵ ਸ਼ਵ ਸ਼ਾਇਰੀਆਂ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ
amanmajra9893

Aman Majra

New Creator
streak icon28