Nojoto: Largest Storytelling Platform

White ਕੋਈ ਮਿਲੇ ਰੂਹ ਦਾ ਹਾਣੀ, ਮੈਂ ਪਿਆਰ ਕਰਨਾ ਚਾਹੁੰਦਾ

White ਕੋਈ ਮਿਲੇ ਰੂਹ ਦਾ ਹਾਣੀ,
ਮੈਂ ਪਿਆਰ ਕਰਨਾ ਚਾਹੁੰਦਾ ਹਾਂ,

ਕਿਵੇਂ ਬਣਦਾ ਜਾਨ ਲੈਣ ਦੇਣ ਦਾ ਸਬੱਬ,
ਦਿਲ ਭਰਨਾ ਚਾਹੁੰਦਾ ਹਾਂ,

ਕਿੰਨੀ ਕੁ ਪੈਂਦੀ ਦੂਰ ਜਾਣ ਤੇ,
ਉਹ ਖਿੱਚ ਜਰਨਾ ਚਾਹੁੰਦਾ ਹਾਂ,

ਕਿੰਝ ਮਾਪਿਆਂ ਅੱਗੇ ਪੈਂਦੀ ਝੋਲੀ ਅੱਡਣੀ ਯਾਰ ਲਈ,
ਉਹ ਸਵਾਲ ਕਰਨਾ ਚਾਹੁੰਦਾ ਹਾਂ,

ਗੱਲ ਮਜਬੂਰੀ ਤੇ ਆ ਕੇ ਮੁੱਕੇ ਮੇਰੀ ਵੀ,
ਉਹ ਦੁੱਖ ਜਰਨਾ ਚਾਹੁੰਦਾ ਹਾਂ, 

ਜਦੋਂ ਯਾਰ ਦੀ ਯਾਦ ਫੇਰ ਹਾਵੀ ਹੋਜੇ,
ਉਦੋਂ ਮੈਂ ਮਰਨਾ ਚਾਹੁੰਦਾ ਹਾਂ,....
ਬਸ ਉਦੋਂ ਮੈਂ ਮਰਨਾ ਚਾਹੁੰਦਾ ਹਾਂ...
ਅਮਨ ਮਾਜਰਾ

©Aman Majra #sad_shayari  ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ
White ਕੋਈ ਮਿਲੇ ਰੂਹ ਦਾ ਹਾਣੀ,
ਮੈਂ ਪਿਆਰ ਕਰਨਾ ਚਾਹੁੰਦਾ ਹਾਂ,

ਕਿਵੇਂ ਬਣਦਾ ਜਾਨ ਲੈਣ ਦੇਣ ਦਾ ਸਬੱਬ,
ਦਿਲ ਭਰਨਾ ਚਾਹੁੰਦਾ ਹਾਂ,

ਕਿੰਨੀ ਕੁ ਪੈਂਦੀ ਦੂਰ ਜਾਣ ਤੇ,
ਉਹ ਖਿੱਚ ਜਰਨਾ ਚਾਹੁੰਦਾ ਹਾਂ,

ਕਿੰਝ ਮਾਪਿਆਂ ਅੱਗੇ ਪੈਂਦੀ ਝੋਲੀ ਅੱਡਣੀ ਯਾਰ ਲਈ,
ਉਹ ਸਵਾਲ ਕਰਨਾ ਚਾਹੁੰਦਾ ਹਾਂ,

ਗੱਲ ਮਜਬੂਰੀ ਤੇ ਆ ਕੇ ਮੁੱਕੇ ਮੇਰੀ ਵੀ,
ਉਹ ਦੁੱਖ ਜਰਨਾ ਚਾਹੁੰਦਾ ਹਾਂ, 

ਜਦੋਂ ਯਾਰ ਦੀ ਯਾਦ ਫੇਰ ਹਾਵੀ ਹੋਜੇ,
ਉਦੋਂ ਮੈਂ ਮਰਨਾ ਚਾਹੁੰਦਾ ਹਾਂ,....
ਬਸ ਉਦੋਂ ਮੈਂ ਮਰਨਾ ਚਾਹੁੰਦਾ ਹਾਂ...
ਅਮਨ ਮਾਜਰਾ

©Aman Majra #sad_shayari  ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ
amanmajra9893

Aman Majra

New Creator
streak icon25