Nojoto: Largest Storytelling Platform

ਮੁਹੱਬਤ ਆਜ਼ਾਦ ਪੰਛੀ ਵਾਂਗ ਹੁੰਦੀ ਜੋ ਹਮੇਸ਼ਾ ਖਿਲਦੀ ਹੈ ਤ

ਮੁਹੱਬਤ ਆਜ਼ਾਦ ਪੰਛੀ ਵਾਂਗ ਹੁੰਦੀ ਜੋ ਹਮੇਸ਼ਾ ਖਿਲਦੀ ਹੈ 
ਤੇ ਉੱਚੀਆਂ ਉਡਾਰੀਆਂ ਭਰਦੀ ਹੈ
ਜਦੋਂ ਤੁਸੀ ਇਸ ਨੂੰ ਸ਼ੱਕ ਦੇ ਪਿੰਜਰੇ ਵਿੱਚ ਕੈਦ ਕਰੋਗੇ ਤਾਂ ਇਹ
ਹੌਲੀ ਹੌਲੀ ਟੁੱਟ ਕੇ ਬਿਖ਼ਰ ਜਾਵੇਗੀ!!


gurjant singh........✍️
























।
















।

©ਗੁਰਜੰਟ ਗੰਗਾਨਗਰ 🖋
  #dark_hearts_quotes