Nojoto: Largest Storytelling Platform
nojotouser3430200322
  • 196Stories
  • 152Followers
  • 1.5KLove
    1.6KViews

ਗੁਰਜੰਟ ਗੰਗਾਨਗਰ 🖋

ਕਿਥੋਂ ਭਾਲਦਾ ਪਿਸ਼ੋਰੀਆਂ ਦਾਖਾਂ ਕੰਡੀਆਂ ਦੇ ਬੀਜ ਬੀਜ ਕੇ

  • Popular
  • Latest
  • Video
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

White ਜਿੰਦਗੀ ਦਾ ਸਫ਼ਰ ਵੀ ਬੇਕਾਰ ਜਿਆ ਲਗਦਾ ਏ 
ਤੇਰੀ ਯਾਦ ਬਿਨਾ ਪਲ ਪਲ ਖ਼ੁਆਰ ਜਿਹਾ ਲਗਦਾ ਏ 
ਤੂੰ ਜੇ ਕੋਲ਼ ਹੋਵੇਂ ਤਾਂ ਸੱਭ ਚੰਗਾ ਏ, ਨਹੀਂ ਤਾਂ 
 ਸਾਰਾ ਸ਼ਹਿਰ ਦੁੱਖਾਂ ਦਾ ਬਾਜ਼ਾਰ ਜੇਹਾ ਲਗਦਾ ਏ

gurjant gangangar...✍️



















।

©ਗੁਰਜੰਟ ਗੰਗਾਨਗਰ 🖋
  #shayri_dil_se #Punjabi  gurmeet kaur meet
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਇਕ ਆਮ ਮਨੁੱਖ ਅਪਣੀ ਜਿੰਦਗੀ ਵਿੱਚ ਜਾਦਾ ਖੁਸ਼ ਰਹਿੰਦਾ ਹੈ 

ਪਰ ਜਿਵੇਂ ਹੀ ਉਹ ਧਰਮੀ ਬਣਦਾ ਹੈ ਉਸਦੇ ਮਨ ਵਿੱਚ
 ਦੂਜਿਆ ਪ੍ਰਤੀ ਈਰਖਾ, ਨਫ਼ਰਤ, ਭੇਦਭਾਵ ਪੈਦਾ ਹੋ ਜਾਂਦਾ ਹੈ


gurjant Ganganagar..






























.

©ਗੁਰਜੰਟ ਗੰਗਾਨਗਰ 🖋
  #Shadow #
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਚਿਰਾਂ ਬਾਅਦ ਭੁੱਲ ਭੁਲੇਖੇ ਜਦੋਂ ਨੇ ਸੱਜਣ ਸਾਨੂੰ ਟੱਕਰ ਦੇ
ਸਾਡੀ ਸੁਰਤ ਭੁਲਾ ਦਿੰਦੇ ਓਹਦੇ ਕਹੇ ਮੂਹੋਂ ਕੁੱਝ ਅੱਖਰ ਵੇ


gurjant ganganagar..✍️
















।














।

©ਗੁਰਜੰਟ ਗੰਗਾਨਗਰ 🖋
  #Tuaurmain
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਮੁਹੱਬਤ ਆਜ਼ਾਦ ਪੰਛੀ ਵਾਂਗ ਹੁੰਦੀ ਜੋ ਹਮੇਸ਼ਾ ਖਿਲਦੀ ਹੈ 
ਤੇ ਉੱਚੀਆਂ ਉਡਾਰੀਆਂ ਭਰਦੀ ਹੈ
ਜਦੋਂ ਤੁਸੀ ਇਸ ਨੂੰ ਸ਼ੱਕ ਦੇ ਪਿੰਜਰੇ ਵਿੱਚ ਕੈਦ ਕਰੋਗੇ ਤਾਂ ਇਹ
ਹੌਲੀ ਹੌਲੀ ਟੁੱਟ ਕੇ ਬਿਖ਼ਰ ਜਾਵੇਗੀ!!


gurjant singh........✍️
























।
















।

©ਗੁਰਜੰਟ ਗੰਗਾਨਗਰ 🖋
  #dark_hearts_quotes
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਕੀਮਤੀ ਪਹਿਰਾਵੇ ਵਾਲਾ ਬੰਦਾ ਵੀ ਸਸਤਾ ਜਾ ਲੱਗਣ ਲੱਗ ਜਾਂਦਾ
ਜਦੋਂ ਉਸਦੇ ਸ਼ਬਦਾਂ ਵਿੱਚ ਸਾਦਗੀ ਤੇ ਸਲੀਕਾ ਨਾ ਹੋਵੇ




gurjant singh .......✍️














।








।

©ਗੁਰਜੰਟ ਗੰਗਾਨਗਰ 🖋
  #DarkWinters
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਹਰ ਮੱਸਲੇ ਦਾ ਹੱਲ ਹਥਿਆਰ ਤੇ ਨਈ ਨਾ ਹੁੰਦਾ
ਕਦੇ ਕਦੇ ਝੁੱਕ ਜਾਣਾ ਹਾਰ ਤੇ ਨਈ ਨਾ ਹੁੰਦਾ
ਨਫ਼ਰਤ ਨਾਲ ਹੀ ਭਰੇ ਰਹਿਣਾ ਪਿਆਰ ਤੇ ਨਈ ਨਾ ਹੁੰਦਾ
ਦਾੜ੍ਹੀ ਰੱਖ ਕੇ ਪੱਗ ਬੰਨ ਲੇਣਾ ਹੀ ਸਰਦਾਰ ਤੇ ਨਈ ਨਾ ਹੁੰਦਾ

ਦੂਜਿਆਂ ਨੂੰ ਨਿੰਦ ਕੇ ਖ਼ੁਦ ਮਹਾਨ ਬਣਨਾ
 ਇੰਦਾ ਨਾਨਕ ਦਾ ਪ੍ਰਚਾਰ ਤੇ ਨਈ ਨਾ ਹੁੰਦਾ
ਗੁਰਜੰਟ ਸਿਆਂ ਚਲ ਨੀਵਾ ਹੋ ਕੇ ਤੁਰ 
ਨੀਵੇ ਹੋ ਜਾਣਾ ਸ਼ਰਮਸਾਰ ਤੇ ਨਈ ਨਾ ਹੁੰਦਾ 



gurjant singh.....✍️












































।

©ਗੁਰਜੰਟ ਗੰਗਾਨਗਰ 🖋
  #naam
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

#PacifyingWords
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

#Smoothguitar
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

loader
Home
Explore
Events
Notification
Profile