Nojoto: Largest Storytelling Platform

White ਮੇਰੇ ਵੱਲੋਂ ਮੇਰੇ ਸਾਰੇ ਅਧਿਆਪਕਾਂ ਨੂੰ ਅੱਜ ਅਧਿਆਪ

White ਮੇਰੇ ਵੱਲੋਂ ਮੇਰੇ ਸਾਰੇ ਅਧਿਆਪਕਾਂ ਨੂੰ ਅੱਜ 
ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ..
ਮੈਂ ਉਹਨਾਂ ਦਾ ਜ਼ਿੰਦਗੀ ਭਰ ਦੇਣ ਨਹੀਂ ਦੇ ਸਕਦਾ 
ਜਿੰਨਾਂ ਨੇ ਮੈਨੂੰ ਏਥੇ ਤੱਕ ਪਹੁੰਚਾਇਆ..

ਰੱਬ ਉਹਨਾਂ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ....
Happy Teachers Day
🙏🙏🙏

©Aman Majra #teachers_day  ਅੱਜ ਦਾ ਵਿਚਾਰ ਪੰਜਾਬੀ

amanmajra9893

Aman Majra

New Creator
streak icon25