Nojoto: Largest Storytelling Platform

Black ਕੀ ਹੋਇਆ ਮਕਾਨ ਛੋਟਾ ਏ ਪਰ ਪਰਿਵਾਰ ਵੱਡਾ ਐ ਜਿਸ ਦਾ

Black ਕੀ ਹੋਇਆ ਮਕਾਨ ਛੋਟਾ ਏ ਪਰ ਪਰਿਵਾਰ ਵੱਡਾ ਐ 
ਜਿਸ ਦਾ ਮੁਰੀਦ ਹੈ ਏਹ ਫਕੀਰ 
ਉਹ ਦਰਬਾਰ ਵੱਡਾ ਐ 
ਕਬਰ ਨ ਸਮਝ ਲੈਣਾ 
ਏਹਦੀ ਮਜ਼ਾਰ ਨੂੰ 
ਮੇਲਾ ਲੱਗੇ ਜਦੋ ਏਹਦਾ ਕੁਲ ਦੁਨੀਆਂ ਦੇ ਵਲੀ ਆਉਦੇ ਨੇ ਸੱਜਦੇ ਲਈ,

©gurvinder sanoria
  #eidmubarak #Nojoto

#eidmubarak Nojoto #ਗਿਆਨ

153 Views