Nojoto: Largest Storytelling Platform

ਪ੍ਰੇਮ ਹੋਵੇ ਤਾਂ ਅਗਨੀ ਤੇ ਲੱਕੜ ਵਰਗਾ, ਲੱਕੜ ਅਗਨੀ


     ਪ੍ਰੇਮ ਹੋਵੇ ਤਾਂ ਅਗਨੀ ਤੇ ਲੱਕੜ ਵਰਗਾ,
ਲੱਕੜ ਅਗਨੀ ਵਿੱਚ ਜਲਦੇ ਹੋਏ ਪ੍ਰਵਾਹ ਨਾ  ਕਰੇ,
ਤੇ ਅਗਨੀ ਲੱਕੜ ਨੂੰ ਜਲਾਉਂਦੇ ਹੋਏ ਪ੍ਰਵਾਹ ਨਾ ਕਰੇ

                      ਰਾਹੀ,,

©ਜਗਸੀਰ ਜੱਗੀ ਰਾਹੀ
  jaggi rahi balran,,

#L♥️ve #witerscommunity #poatry #sharyi #witer 
#GOODTHOUGHTS