Find the Best witer Shayari, Status, Quotes from top creators only on Gokahani App. Also find trending photos & videos aboutlove shayari with image in hindi, sad love shayari with images, love images with quotes in hindi, love image with shayari download, love quotes in tamil with images,
ਜਗਸੀਰ ਜੱਗੀ ਰਾਹੀ
ਕੌਣ ਕਹਿੰਦਾ ਹੈ, ਕਾਗਜ਼ ਦਾ ਮੁੱਲ ਨੀ ਹੁੰਦਾ , ਸ਼ਬਦਾ ਨੂੰ ! ਕਿਸੇ ਅੰਦਰ ਉੱਤਰਨ ਲਈ, ਕਾਗਜ਼ ਦਾ ਪੈਂਡਾ ਬਣਾਉਂਣਾ ਪੈਂਦਾ ਹੈ, ਰਾਹੀ,, ©ਜਗਸੀਰ ਜੱਗੀ ਰਾਹੀ #Books #witerscommunity #witer
#Books #witerscommunity #witer
read moreਜਗਸੀਰ ਜੱਗੀ ਰਾਹੀ
Black ਜਿਨ੍ਹਾਂ ਕੋਂਲੇ ਸਬਰ ਨੇ ਵੱਡੇ , ਉਹਨਾਂ ਕਦੋ ਨੇ ਪੱਲੇ ਅੱਡੇ, ਬੇ ਸਬਰੇ ਦੀ ਨੀਤ ਨਾ ਰੱਜੇ, ਆਰਜੂ ਰੱਖੇ ਅੱਗੇ ਤੋਂ ਅੱਗੇ, ਰਾਹੀ,, ©ਜਗਸੀਰ ਜੱਗੀ ਰਾਹੀ ਜੱਗੀ ਰਾਹੀ,, #witerscommunity #witer #poatry #sharyi
ਜੱਗੀ ਰਾਹੀ,, #witerscommunity #witer #poatry #sharyi
read moreਜਗਸੀਰ ਜੱਗੀ ਰਾਹੀ
ਪ੍ਰੇਮ ਹੋਵੇ ਤਾਂ ਅਗਨੀ ਤੇ ਲੱਕੜ ਵਰਗਾ, ਲੱਕੜ ਅਗਨੀ ਵਿੱਚ ਜਲਦੇ ਹੋਏ ਪ੍ਰਵਾਹ ਨਾ ਕਰੇ, ਤੇ ਅਗਨੀ ਲੱਕੜ ਨੂੰ ਜਲਾਉਂਦੇ ਹੋਏ ਪ੍ਰਵਾਹ ਨਾ ਕਰੇ ਰਾਹੀ,, ©ਜਗਸੀਰ ਜੱਗੀ ਰਾਹੀ jaggi rahi balran,, #L♥️ve #witerscommunity #poatry #sharyi #witer #GOODTHOUGHTS
jaggi rahi balran,, L♥️ve #witerscommunity #poatry #sharyi #witer #GOODTHOUGHTS
read moresomya Singh
Everything is temporary in this warld so live every moment with smile and joy and move on for better tomorrow ©Utkarsh Singh #wrting #witer #Thik
Bablu Sahu
कभी जो तुम्हे महसूस करू मैं तो मेरी दिल से निकले वो अधूरे से अहसास हो तुम, जब कभी मैं लिखने बैठूं तो मेरे लफ्जों के छिपे अनकहे से अल्फाज हो तुम, जब कभी गाऊं मैं गीत कोई तो मेरे उन गीतों में छिपे दिल के अरमान हो तुम, तुम्हे मै कैसे बताऊं खुद से अलग, जब जब भी मैं सांस लू मेरे दिल की धड़कन बन हरदम मेरे पास हो तुम, जब जब भी तुझे अपने साथ पाऊं, मेरे होठों में आती वो प्यारी सी मुस्कान हो तुम...!! ©Bablu Sahu #तेरे मेरे दर्मिया #तेरी मेरी कहानी #nojoto #nojotophoto #nojotoLove #India #Delhi #witer #poetry #reels
ਜੱਗੀ ਰਾਹੀ
ਇਸ਼ਕੇ ਵਾਲੀ ਖੇਡ ਨਈਂ ਸੌਖੀ। ਜਿੰਦ ਜਾਂਦੀ ਭੱਠੀ ਵਿੱਚ ਝੋਕੀ , ਸੂਲੀ ਉੱਤੇ ਨੇ ਪੀਂਘ ਝੂਟਾਉਂਦੇ । ਬੁਰੇ ਤਸੀਹੇ ਦਿੰਦੇ ਨੇ ਲੋਕੀ , ਹੱਥ ਕੁਹਾੜਾ ਰੀਤਾਂ ਵਾਲਾ । ਵੱਢਦੇ ਆਸ਼ਕ ਦੀ ਬੋਟੀ ਬੋਟੀ, ਖੁਦ ਦੀ ਭੇਟਾ ਮੰਗੇ ਮੁਹੱਬਤ। ਗੱਲ ਨਾ ਸਮਝੀਂ ਛੋਟੀ ਮੋਟੀ, 'ਰਾਹੀ' ਆਪਾ ਤਾਂ ਦੇਣਾ ਪੈਂਦਾ। ਬਚਣ ਬਚਾਣ ਦੀ ਨਾ ਸੋਚੀ, ਰਾਹੀ, ©ਜੱਗੀ ਰਾਹੀ jagi rahi balran #witer #poem✍🧡🧡💛 #sharyi
Inkheart
poetry by Inkheart #Poetry #poetryandlove #poetry_voiceofsoul #poetry_addicts #Poet #poemoftheday #poem
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited