ਅੱਜ ਫੇਰ ਮੈਂ ਖੱਪ ਕੇ ਆਇਆ ਪੈਸਾ ਪੈਸਾ ਜਪ ਕੇ ਆਇਆ ਜ਼ਮੀਰ ਮੇਰੇ ਦੀ ਲਾਸ਼ ਨੂੰ ਅੱਜ ਵੀ ਰੋਜ਼ ਦੀ ਤਰ੍ਹਾਂ ਨੱਪ ਕੇ ਆਇਆ ਘਰ ਦੀ ਦੇਹਲੀਜ਼ ਨਹੀਂ ਟੱਪਿਆ ਮੈਂ ਅੱਜ ਮੈਂ ਬਾਡਰ ਟੱਪ ਕੇ ਆਇਆ ਮਾਂ ਨੇ ਅੱਜ ਮੈਨੂੰ ਫਿਰ ਏ ਆਖਿਆ ਕੰਜਰ ਫੇਰ ਡਫ਼ ਕੇ ਆਇਆ ਇੱਕ ਤਾਂ ਆਪਣੇ ਆਖਣ ਮੈਨੂੰ ਇੱਕ ਮੈਂ ਬਾਹਰੋਂ ਤੱਪ ਕੇ ਆਇਆ ©jittu sekhon #shoes