Nojoto: Largest Storytelling Platform

ਸਰੀਰ ਹੁਣ ਦਵਾਈਆਂ ਤੇ ਚੱਲ ਰਿਹਾ ਏ ਇੰਝ ਲੱਗਦਾ ਏ ਯਮਰਾਜ

ਸਰੀਰ ਹੁਣ ਦਵਾਈਆਂ ਤੇ ਚੱਲ ਰਿਹਾ ਏ
ਇੰਝ ਲੱਗਦਾ ਏ
 ਯਮਰਾਜ  ਆਪਣੀ ਜਗ੍ਹਾ ਮੱਲ ਰਿਹਾ ਏ
ਕੁੱਝ ਵੀ ਚੰਗਾ ਨਹੀਂ ਲੱਗਦਾ ਮੈਨੂੰ ਅੱਜ ਕੱਲ
ਇੰਝ ਲੱਗਦਾ
 ਰੱਬ ਹੁਣ ਹੋਲੀ ਹੋਲੀ ਸੁਨੇਹੇ ਘੱਲ ਰਿਹਾ ਏ

ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️ #lonely
ਸਰੀਰ ਹੁਣ ਦਵਾਈਆਂ ਤੇ ਚੱਲ ਰਿਹਾ ਏ
ਇੰਝ ਲੱਗਦਾ ਏ
 ਯਮਰਾਜ  ਆਪਣੀ ਜਗ੍ਹਾ ਮੱਲ ਰਿਹਾ ਏ
ਕੁੱਝ ਵੀ ਚੰਗਾ ਨਹੀਂ ਲੱਗਦਾ ਮੈਨੂੰ ਅੱਜ ਕੱਲ
ਇੰਝ ਲੱਗਦਾ
 ਰੱਬ ਹੁਣ ਹੋਲੀ ਹੋਲੀ ਸੁਨੇਹੇ ਘੱਲ ਰਿਹਾ ਏ

ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️ #lonely