Nojoto: Largest Storytelling Platform
sardarji6818
  • 51Stories
  • 85Followers
  • 540Love
    736Views

Preet✍️✍️✍️

ਜ਼ਿੰਦਗੀ ਇੱਕ ਸਫਰ ਹੈ

  • Popular
  • Latest
  • Video
977d6c4013d81ff93d5244d75da16580

Preet✍️✍️✍️

White ਅੱਖ ਖੁੱਲੀ ਤਾਂ ਪ੍ਰੀਤ ਇਕੱਲਾ ਬੈਠਾ ਸੀ 
ਭਾਦਲੇ ਵਿੱਚ ਬਣਿਆ ਝੱਲਾ ਬੈਠਾ ਸੀ 
ਮਾਂ ਨਿੱਤ ਹੀ ਆ ਕੇ ਬਸ ਮੈਨੂੰ ਮਿਲਜੇ
ਮੈ ਕੁੱਟ ਚੂਰੀ ਕਾਵਾਂ ਨੂੰ ਤਾਂ ਪਾਈ ਸੀ
ਰਾਤੀ ਸੁਪਨੇ ਦੇ ਵਿੱਚ ਮਾਂ ਆਈ ਸੀ 

ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️
  #mothers_day
977d6c4013d81ff93d5244d75da16580

Preet✍️✍️✍️

ਤੂੰ ਦਿਲ ਵਿੱਚ ਵੱਸਦੀ ਐ
 ਦੱਸ ਕਿੱਦਾਂ ਕੱਢ ਦੇਵਾ 
ਤੂੰ ਤਾਂ ਸਾਹਾਂ ਵਰਗੀ ਏ 
ਦੱਸ ਕਿੱਦਾਂ ਛੱਡ ਦੇਵਾ

©Preet✍️✍️✍️ #IntimateLove
977d6c4013d81ff93d5244d75da16580

Preet✍️✍️✍️

ਸਰੀਰ ਹੁਣ ਦਵਾਈਆਂ ਤੇ ਚੱਲ ਰਿਹਾ ਏ
ਇੰਝ ਲੱਗਦਾ ਏ
 ਯਮਰਾਜ  ਆਪਣੀ ਜਗ੍ਹਾ ਮੱਲ ਰਿਹਾ ਏ
ਕੁੱਝ ਵੀ ਚੰਗਾ ਨਹੀਂ ਲੱਗਦਾ ਮੈਨੂੰ ਅੱਜ ਕੱਲ
ਇੰਝ ਲੱਗਦਾ
 ਰੱਬ ਹੁਣ ਹੋਲੀ ਹੋਲੀ ਸੁਨੇਹੇ ਘੱਲ ਰਿਹਾ ਏ

ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️ #lonely
977d6c4013d81ff93d5244d75da16580

Preet✍️✍️✍️

ਮਾਣ ਕਰੇ ਤੂੰ
ਦੱਸ ਕਿਉ ਗੋਰੇ ਚੰਮ ਦਾ ਨੀ
ਬਿਨ ਵਫਾਵਾ
 ਦੱਸ ਇਹ ਕਿਹੜੇ ਕੰਮ ਦਾ ਨੀ
ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️
  #holdinghands
977d6c4013d81ff93d5244d75da16580

Preet✍️✍️✍️

ਮਾਣ ਕਰੇ ਤੂੰ ਦੱਸ ਕਿਉ ਗੋਰੇ ਚੰਮ ਦਾ ਨੀ
ਬਿਨ ਵਫਾਵਾ ਦੱਸ ਇਹ ਕਿਹੜੇ ਕੰਮ ਦਾ ਨੀ
ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️
  #aaina
977d6c4013d81ff93d5244d75da16580

Preet✍️✍️✍️

ਹੰਝੂਆਂ ਦੀ ਬਰਸਾਤ ਹੈ ਲੰਮੀ
ਤਾਂ ਹੀ ਤਾਂ ਮੈਂ ਹੱਸ ਨੀ ਸਕਦਾ
ਇੱਕ ਦੁੱਖ ਜਾਵੇ ਇਕ ਆ ਜਾਵੇ
ਪਰ ਮੈ ਕਿਸੇ ਨੂੰ ਦੱਸ ਨੀ ਸਕਦਾ
ਹਰਪ੍ਰੀਤ ਸਿੰਘ ਪ੍ਰੀਤ ✍️ ✍️✍️

©Preet✍️✍️✍️
  #rainfall
977d6c4013d81ff93d5244d75da16580

Preet✍️✍️✍️


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile