Nojoto: Largest Storytelling Platform

White ਮੈਂ ਤਾਂ ਦੋਸ਼ੀ ਮੇਰੇ ਆਪ ਦਾ ਮੈਨੂੰ ਜੱਗ ਵਿਰੋਧੀ ਆ

White ਮੈਂ ਤਾਂ ਦੋਸ਼ੀ ਮੇਰੇ ਆਪ ਦਾ 
ਮੈਨੂੰ ਜੱਗ ਵਿਰੋਧੀ ਆਖਦਾ 
ਮੈਨੂੰ ਦੁਨੀਆਂ ਮਾੜਾ ਜਾਣ ਦੀ 
ਇਹ ਗੱਲ ਮੇਰੇ ਲਈ ਮਾਣ ਦੀ 
ਮੈਂ ਰੋਇਆ ਨਈਂ ਕਦੇ ਹਾਰ ਕੇ 
ਤੇ ਹੱਸਿਆ ਨਈਂ ਕੰਮ ਸਵਾਰ ਕੇ 
ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਈਂ 
ਮੈਨੂੰ ਮੇਰਾ ਕੋਈ ਦਿਸਦਾ ਨਈ 
ਨਹੀਂ ਚੱਟਦਾ ਦੋਲਤ ਤਲਵੇ ਤੋਂ 
ਮੈਂ ਲਾਉਣਾ ਜਾਣਦਾ ਗਲਮੇ ਤੋਂ

©jittu sekhon #sad_quotes  Entrance examination happy holi wishes good morning wishes
White ਮੈਂ ਤਾਂ ਦੋਸ਼ੀ ਮੇਰੇ ਆਪ ਦਾ 
ਮੈਨੂੰ ਜੱਗ ਵਿਰੋਧੀ ਆਖਦਾ 
ਮੈਨੂੰ ਦੁਨੀਆਂ ਮਾੜਾ ਜਾਣ ਦੀ 
ਇਹ ਗੱਲ ਮੇਰੇ ਲਈ ਮਾਣ ਦੀ 
ਮੈਂ ਰੋਇਆ ਨਈਂ ਕਦੇ ਹਾਰ ਕੇ 
ਤੇ ਹੱਸਿਆ ਨਈਂ ਕੰਮ ਸਵਾਰ ਕੇ 
ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਈਂ 
ਮੈਨੂੰ ਮੇਰਾ ਕੋਈ ਦਿਸਦਾ ਨਈ 
ਨਹੀਂ ਚੱਟਦਾ ਦੋਲਤ ਤਲਵੇ ਤੋਂ 
ਮੈਂ ਲਾਉਣਾ ਜਾਣਦਾ ਗਲਮੇ ਤੋਂ

©jittu sekhon #sad_quotes  Entrance examination happy holi wishes good morning wishes
jaspreetsekhon6367

jittu sekhon

New Creator
streak icon1