Nojoto: Largest Storytelling Platform

ਅਣਥੱਕ ਕਰਦੇ ਨੇ ਉਹ ਮਿਹਨਤਾਂ, ਜਿਹਨਾਂ ਮੰਜਿਲਾਂ ਨੂੰ ਪਾਉ

ਅਣਥੱਕ ਕਰਦੇ ਨੇ ਉਹ ਮਿਹਨਤਾਂ, 

ਜਿਹਨਾਂ ਮੰਜਿਲਾਂ ਨੂੰ ਪਾਉਣਾ ਹੁੰਦਾ,

ਦੋਗਲਿਆ ਤੇ ਦਗੇਬਾਜ਼ਾ ਦੀ ਕਦੇ ਪ੍ਰਵਾਹ ਨਹੀ ਕਰਦੇ,

ਜਿੰਨਾਂ ਮਾਪਿਆ ਦਾ ਨਾਂ ਚਮਕਾਉਣਾ ਹੁੰਦਾ,

ਸੱਚ ਛੁੱਪਾਇਆ ਛੁੱਪਦਾ ਨਹੀ, 

ਇਕ ਨਾ ਇਕ ਦਿਨ ਤਾਂ ਮੂਹਰੇ ਆ ਜਾਦਾਂ ਏ,

ਲੋਕਾਂ ਦੀਆ ਨਿਗ੍ਹਾ ਵਿੱਚ ਜੋ ਨਿਕੰਮਾ ਬਣਿਆ,

ਕਦੇ ਨਾ ਕਦੇ ਤਾਂ ਮਿੱਤਰਾਂ ਨਾ ਚਮਕਾ ਹੀ ਜਾਦਾਂ ਏ,

 

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
  #seagull