Find the Best ਸ਼ਾਇਰੀ Shayari, Status, Quotes from top creators only on Gokahani App. Also find trending photos & videos aboutਸ਼ਾਇਰੀ, ਪੰਜਾਬੀਸ਼ਾਇਰੀ, ਹਿੰਦੀ_ਸ਼ਾਇਰੀ, ਸ਼ਾਇਰੀ❤️ਤੋ, ਪੰਜਾਬੀ_ਸ਼ਾਇਰੀ,
Prabh
Unsplash ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ ©Prabh #lovelife ਪੰਜਾਬੀ ਸ਼ਾਇਰੀ Attitude ਪੰਜਾਬੀ ਘੈਂਟ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ
#lovelife ਪੰਜਾਬੀ ਸ਼ਾਇਰੀ Attitude ਪੰਜਾਬੀ ਘੈਂਟ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ
read moreJaspal Sidhu
ਪੂਰੀ ਕਿਤਾਬ ਤਾਂ ਨਹੀਂ.ਪਰ ਖੁਸ਼ ਆ ਕਿ ਜ਼ਿੰਦਗੀ ਦੇ ਕੁੱਝ ਪੰਨੇ ਤੇਰੇ ਨਾਮ ਦੇ ਵੀ ਸੀ.... ©Jaspal Sidhu
Aman Majra
तमाम उम्र जिंदगी से दूर रहें, आपकी खुशी के लिए अपनी खुशी से दूर रहें, अब इससे बढ़कर वफा की सजा क्या होगी, कि आपके होकर भी आपसे दूर रहें... ©Aman Majra #humantouch ਪੰਜਾਬੀ ਸ਼ਾਇਰੀ sad ਪੰਜਾਬੀ ਸ਼ਾਇਰੀ ਪਿਆਰ
#humantouch ਪੰਜਾਬੀ ਸ਼ਾਇਰੀ sad ਪੰਜਾਬੀ ਸ਼ਾਇਰੀ ਪਿਆਰ
read moreਅਜਨਬੀ ਮੁਸਾਫ਼ਿਰ
ਹੋ ਜਾਂਦਾ ਏ ਅਕਸਰ ਤਸਵੀਰਾਂ ਨਾਲ ਜ਼ਨਾਹ ਕਿਸੇ ਇਬਾਦਤ ਖ਼ਾਨੇ ਤੋਂ ਉਜਾੜੇ ਵਾਲੇ ਰਾਹ ਸੁਖਵੰਤ ਮੱਦੋਕੇ ©Koi Ni Lag Jo Pta Shad V Hun #dhoop ਦਸਤਕ ਦਿਲ ਦੀ ਆਵਾਜ਼
#dhoop ਦਸਤਕ ਦਿਲ ਦੀ ਆਵਾਜ਼
read moreਅਜਨਬੀ ਮੁਸਾਫ਼ਿਰ
Unsplash ਹੋ ਜਾਂਦਾ ਏ ਅਕਸਰ ਤਸਵੀਰਾਂ ਨਾਲ ਜ਼ਨਾਹ ਕਿਸੇ ਇਬਾਦਤ ਖ਼ਾਨੇ ਤੋਂ ਉਜਾੜੇ ਵਾਲੇ ਰਾਹ ਸੁਖਵੰਤ ਮੱਦੋਕੇ ©Koi Ni Lag Jo Pta Shad V Hun #lovelife ਦਸਤਕ ਦਿਲ ਦੀ ਆਵਾਜ਼
#lovelife ਦਸਤਕ ਦਿਲ ਦੀ ਆਵਾਜ਼
read moreAman Majra
White ਪਹਿਲਾਂ ਤੇਰੇ ਫੈਸਲੇ ਬਦਲੇ, ਫੇਰ ਤੂੰ ਬਦਲੀ, ਫੇਰ ਰੱਬ ਬਦਲਿਆ, ਫੇਰ ਕਾਇਨਾਤ ਬਦਲੀ, ਬੱਸ ਮੈਂ ਨੀ ਬਦਲਿਆ, ਮੈਂ ਓਵੇਂ ਹੀ ਆ ਜਿਵੇਂ ਤੈਨੂੰ ਪਹਿਲੇ ਦਿਨ ਮਿਲਿਆ ਸੀ... ਅਮਨ ਮਾਜਰਾ ©Aman Majra #Sad_Status
Jaspal Sidhu
Unsplash ਖੂਬ ਭਟਕ ਕੇ ਥੱਕ ਗਏ ਹਾਂ.. ਚਲ ਵਜਾ ਬਣ ਮੇਰੇ ਲਿਵ ਦੀ.. ਤੂੰ ਕਿਤਾਬ ਖੋਲ ਮੈ ਚਾ਼ ਲੈਕੇ ਆਇਆ ਗੱਲ ਸੁਣਾ ਕੋਈ ਸ਼ਿਵ ਦੀ ©Jaspal Sidhu #Book