Nojoto: Largest Storytelling Platform

ਭਾਈ ਹੀ ਭਾਈ ਦਾ ਕਾਤਲ ਹੋਣ ਲੱਗਇੱਆ ਲੈਣ ਸਵਾਦ ਲੱਥੀ ਇੱਕ ਦੂ

ਭਾਈ ਹੀ ਭਾਈ ਦਾ ਕਾਤਲ ਹੋਣ ਲੱਗਇੱਆ
ਲੈਣ ਸਵਾਦ ਲੱਥੀ ਇੱਕ ਦੂਜੇ ਦੀ ਪੱਤ ਦੇਖ ਕੇ , 

ਕਹਿਣੈ ਤੇ ਕਰਨੇ ਵਿੱਚ ਹੁੰਦਾ ਫ਼ਰਕ ਬੜਾ ਹੈ 
ਦਿਸਣਾ ਕੋਈ ਨਾ ਵੈਸੇ ਆਦਮ ਦੀ ਰੱਤ ਦੇਖ ਕੇ , 

ਕਿਸੇ ਲਈ ਵਰਧਾ ਮੀਂਹ Ausam ਬਣਇਆ 
ਤੇ ਕੋਈ ਰੋਂਦਾ ਰਿਹਾ ਘਰ ਦੀ ਚੌਂਦੀ ਛੱਤ ਦੇਖ ਕੇ ,
#GiLL#

©GiLL Deep GagaN
  Ausam Mausam

Ausam Mausam #Gill #ਸ਼ਾਇਰੀ

152 Views