Nojoto: Largest Storytelling Platform

ਮੁੰਡਾ ਹੋਵੇ ਤਾਂ ਨਾਚ ਨਾਚ ਕੇ ਜਸ਼ਨ ਮਨਾਉਂਦੇ ਨੇ। ਕੁੜੀ ਹੋ

ਮੁੰਡਾ ਹੋਵੇ ਤਾਂ ਨਾਚ ਨਾਚ ਕੇ ਜਸ਼ਨ ਮਨਾਉਂਦੇ ਨੇ। ਕੁੜੀ ਹੋਵੇ ਤਾਂ ਕਿਉਂ ਹੋਈ ਕੁੜੀ ਇਸ ਗੱਲ ਦਾ ਦੁੱਖ ਸਤਾਉਦੇ ਨੇ। ਮੁੰਡਾ ਕਰੇ ਆਪਣੀ ਮਰਜੀ ਨਾਲ ਵਿਆਹ ਤਾਂ ਖੁਸ਼ੀ ਨਾਲ ਅਪਣਾਉਦੇ ਨੇ।ਕੁੜੀ ਕਰੇ ਆਪਣੀ ਮਰਜੀ ਨਾਲ ਵਿਆਹ ਤੇ ਉਨੂ ਜਾਨੋ ਮਾਰਨ ਤੱਕ ਜਾਂਦੇ ਨੇ। ਇਕ ਹੱਥ ਨਾਲ ਕਦੇ ਬਜਦੀ ਤਾੜੀ ਨੀ ਹੁੰਦੀ । ਹਰ ਕੁੜੀ ਵੀ ਮਾੜੀ ਨੀ ਹੁੰਦੀ.

©Rajni #EkLadkiKoDekha

rajni4594890285703

Rajni

New Creator