Nojoto: Largest Storytelling Platform

White ਕਹਿਣ ਨੂੰ ਤ ਬਹੁਤ ਕੁਝ ਸੀ ਪਰ ਦੱਬ ਲਿਆ ਜ਼ੁਬਾਨ ਚ

White  ਕਹਿਣ ਨੂੰ ਤ ਬਹੁਤ ਕੁਝ ਸੀ
ਪਰ ਦੱਬ ਲਿਆ ਜ਼ੁਬਾਨ ਚ
ਬੇ ਵਫ਼ਾ ਬਹੁਤ ਵੇਖੇ
ਵੇਖਿਆ ਨਹੀ ਕੋਈ ਤੇਰੇ ਜਿਹਾ
ਜਹਾਨ ਚ
ਤੇਰੇ ਹੱਥੋ ਕਤਲ ਹੋਏ ਖੁਆਬ
ਦੱਬ ਲੇ ਦਿਲ ਦੀ ਜ਼ਮੀਨ ਚ ਇਵੇ
ਜਿਉ ਮੁਰਦੇ ਦਫ਼ਨ ਕਬਰਸਤਾਨ ਚ

©gurvinder sanoria #good_night  ਪਿਆਰ ਦੇ ਅੱਖਰ ਮੇਰੀ ਜਾਨ ਨਿਰਾ ਇਸ਼ਕ ਇਸ਼ਕ ਮੌਹਲਾ ਪਿਆਰ ਵਾਲੀ ਜ਼ਿੰਦਗੀ
White  ਕਹਿਣ ਨੂੰ ਤ ਬਹੁਤ ਕੁਝ ਸੀ
ਪਰ ਦੱਬ ਲਿਆ ਜ਼ੁਬਾਨ ਚ
ਬੇ ਵਫ਼ਾ ਬਹੁਤ ਵੇਖੇ
ਵੇਖਿਆ ਨਹੀ ਕੋਈ ਤੇਰੇ ਜਿਹਾ
ਜਹਾਨ ਚ
ਤੇਰੇ ਹੱਥੋ ਕਤਲ ਹੋਏ ਖੁਆਬ
ਦੱਬ ਲੇ ਦਿਲ ਦੀ ਜ਼ਮੀਨ ਚ ਇਵੇ
ਜਿਉ ਮੁਰਦੇ ਦਫ਼ਨ ਕਬਰਸਤਾਨ ਚ

©gurvinder sanoria #good_night  ਪਿਆਰ ਦੇ ਅੱਖਰ ਮੇਰੀ ਜਾਨ ਨਿਰਾ ਇਸ਼ਕ ਇਸ਼ਕ ਮੌਹਲਾ ਪਿਆਰ ਵਾਲੀ ਜ਼ਿੰਦਗੀ