Nojoto: Largest Storytelling Platform

White "ਸ਼ਹੀਦੀ ਹਫ਼ਤਾ"-ਕਾਵਿ ਸੰਗ੍ਰਿਹ

White "ਸ਼ਹੀਦੀ ਹਫ਼ਤਾ"-ਕਾਵਿ ਸੰਗ੍ਰਿਹ 
                             ਗੁਰਵਿੰਦਰ ਸਨੌਰੀਆ 
ਕਿੱਲਾ ਛੱਡਣਾ
ਅਨੰਦਪੁਰ ਦੀ ਨਗਰੀ ਨੂੰ 
ਪਾਇਆ ਘੇਰਾ ਮੁਗਲ ਫੌਜਾਂ 
ਪਰ ਸਕੀਆ ਨ ਜਿੱਤ ਕਦੇ
ਗੁਰੂ ਕੀ ਫੌਜ ਤੋ ਮੁਗਲ ਫੌਜਾਂ 
ਆ ਤ ਗਈਆ ਅਨੰਦਪੁਰ ਦੀ ਜੂਹ ਅੰਦਰ
ਪਰ ਕਿਲੇ ਦੀ ਟੱਪ ਨ ਸਕੀਆ
ਡੇਹੜੀ ਕਦੇ ਮੁਗਲ ਫੌਜਾਂ 
ਖਾਲਸਾ ਫੌਜ ਭੁੱਖਣ ਭਾਣੇ ਲੜਦੀ ਰਹੀ
ਦੇਖ ਜਜ਼ਬੇ ਦੰਗ ਸੀ ਮੁਗਲ ਫੌਜਾਂ 
ਪਾਤਸ਼ਾਹ ਪ੍ਰਵਾਨ ਕਰ ਬੇਨਤੀ ਖਾਲਸੇ ਦੀ
ਛੱਡ ਚੱਲੇ ਅਨੰਦਪੁਰ ਦੀ ਧਰਤੀ
ਕਾਲੀ ਸੰਘਣੀ ਰਾਤ ਜਿੱਥੇ 
ਏਕ ਹੱਥ ਨੂੰ ਦੂਜਾ ਹੱਥ ਨ ਦਿਸੇ
ਮਾਰ ਤਾੜੀ ਲੰਘਿਆ ਗੁਰੂ ਗੋਬਿੰਦ 
ਮੁਗਲਾ ਦੇ ਕਾਫਲੇ ਅੱਗੋ
ਰੋਕ ਨ ਸਕੀਆ ਸ਼ੇਰ ਨੂੰ
ਗਿੱਦੜ ਬਿਰਤੀ ਮੁਗਲ ਫੌਜਾਂ

©gurvinder sanoria #sad_quotes  ਭਗਤੀ ਟੈਮਪਲੇਟ ਵੀਡੀਓ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਐਤਵਾਰ ਭਗਤੀ ਸਪੈਸ਼ਲ ਪੰਜਾਬੀ ਭਗਤੀ ਗੀਤ ਧਾਰਮਿਕ ਤਸਵੀਰਾਂ
White "ਸ਼ਹੀਦੀ ਹਫ਼ਤਾ"-ਕਾਵਿ ਸੰਗ੍ਰਿਹ 
                             ਗੁਰਵਿੰਦਰ ਸਨੌਰੀਆ 
ਕਿੱਲਾ ਛੱਡਣਾ
ਅਨੰਦਪੁਰ ਦੀ ਨਗਰੀ ਨੂੰ 
ਪਾਇਆ ਘੇਰਾ ਮੁਗਲ ਫੌਜਾਂ 
ਪਰ ਸਕੀਆ ਨ ਜਿੱਤ ਕਦੇ
ਗੁਰੂ ਕੀ ਫੌਜ ਤੋ ਮੁਗਲ ਫੌਜਾਂ 
ਆ ਤ ਗਈਆ ਅਨੰਦਪੁਰ ਦੀ ਜੂਹ ਅੰਦਰ
ਪਰ ਕਿਲੇ ਦੀ ਟੱਪ ਨ ਸਕੀਆ
ਡੇਹੜੀ ਕਦੇ ਮੁਗਲ ਫੌਜਾਂ 
ਖਾਲਸਾ ਫੌਜ ਭੁੱਖਣ ਭਾਣੇ ਲੜਦੀ ਰਹੀ
ਦੇਖ ਜਜ਼ਬੇ ਦੰਗ ਸੀ ਮੁਗਲ ਫੌਜਾਂ 
ਪਾਤਸ਼ਾਹ ਪ੍ਰਵਾਨ ਕਰ ਬੇਨਤੀ ਖਾਲਸੇ ਦੀ
ਛੱਡ ਚੱਲੇ ਅਨੰਦਪੁਰ ਦੀ ਧਰਤੀ
ਕਾਲੀ ਸੰਘਣੀ ਰਾਤ ਜਿੱਥੇ 
ਏਕ ਹੱਥ ਨੂੰ ਦੂਜਾ ਹੱਥ ਨ ਦਿਸੇ
ਮਾਰ ਤਾੜੀ ਲੰਘਿਆ ਗੁਰੂ ਗੋਬਿੰਦ 
ਮੁਗਲਾ ਦੇ ਕਾਫਲੇ ਅੱਗੋ
ਰੋਕ ਨ ਸਕੀਆ ਸ਼ੇਰ ਨੂੰ
ਗਿੱਦੜ ਬਿਰਤੀ ਮੁਗਲ ਫੌਜਾਂ

©gurvinder sanoria #sad_quotes  ਭਗਤੀ ਟੈਮਪਲੇਟ ਵੀਡੀਓ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਐਤਵਾਰ ਭਗਤੀ ਸਪੈਸ਼ਲ ਪੰਜਾਬੀ ਭਗਤੀ ਗੀਤ ਧਾਰਮਿਕ ਤਸਵੀਰਾਂ