Nojoto: Largest Storytelling Platform

ਲਿਖਾਂ ਕੀ ਸਿਫ਼ਤ ਤੇਰੀ ਹਰ ਸਿਫ਼ਤ ਤੇਰੇ ਅੱਗੇ ਛੋਟੀ ਏ ,, ਧ

ਲਿਖਾਂ ਕੀ ਸਿਫ਼ਤ ਤੇਰੀ ਹਰ ਸਿਫ਼ਤ ਤੇਰੇ ਅੱਗੇ ਛੋਟੀ ਏ ,, ਧਿਆਨ ਵੀ ਰੱਖਦੀ ਰੱਬ ਨਾਲੋਂ ਬਹੁਤਾ ਕੲਈ ਵਾਰ ਗੁੱਸੇ ਵੀ ਹੁੰਦੀ ਥੋੜੀ ਬਹੁਤੀ ਏ,,ਅੱਖਰ ਮੁੱਕ ਜਾਂਦੇ ੳਉਸ ਮਾਂ ਅੱਗੇ ਜਿਹੜੇ ਵਿਹੜੇ ੳਸ ਦੀਪ ਜਗਾਈ ਜੋਤੀ ਏ,, ਗਿੱਲ ਇਕ ਮਾਂ ਨਾ ਜਾਵੇ ਕਿਸੇ ਦੀ ਇਸ ਜਹਾਨ ਵਿੱਚੋਂ ਕੀ ਪੁੱਛੋ ਉਹਨਾਂ ਦੇ ਦਿਲ ਤੇ ਬੀਤਦੀ ਏ,,ਅੱਜ ਕੱਲ੍ਹ ਕਦਰ ਨਹੀਂ ਇਸ ਜਹਾਨ ਉਤੇ ਕਈਆ ਦੀ ਹੋਣ ਦੇ ਬਾਵਜੂਦ ਵੀ ਜਿੰਦਗੀ ਜਤੀਮਾਂ ਵਾਂਗ ਬੀਤਦੀ ਏ,,

©dev dod
  maa MAYA Hiyan Kiran Chopda Shinawar Parmjeet saxena VIKASH KUMAR
honeygillbajakha3456

dev dod

Silver Star
New Creator