ਦੁਨੀਆ ਮਤਲਬ ਦੀ ਵਗਦਾ ਪਾਣੀ ਪਿਆਸ ਮਿਟਾਉਂਦਾ ਪਿਆਸ ਦੀ ਜਾਤ ਨੀ ਪੁੱਛਦਾ ਕੋਠਾ ਨੀਲਾਮ ਇੱਜ਼ਤ ਕਰ ਦੇਵੇ ਕੁੜੀ ਦੀ ਅੋਕਾਤ ਨੀ ਪੁੱਛਦਾ ਸ਼ਮਸ਼ਾਨ ਇਨਸਾਨ ਦੀ ਪਹਿਚਾਨ ਮਿਟਾ ਦੇਵੇ ਉਹਦੀ ਕਿੰਨੀ ਉੱਚੀ ਸ਼ਾਨ ਨੀ ਪੁੱਛਦਾ ਮੇਰੇ ਦੋਸਤੋ ਇਸ ਮਤਲਬੀ ਦੁਨੀਆ ਤੋ ਰਹੋ ਬਚਕੇ ...ਦੀਪ ...ਬੁਰੇ ਵਕਤ ਕੋਈ ਹਾਲ ਨੀ ਪੁੱਛਦਾ *ਤੇਰਾ ਦੀਪ ਸੰਧੂ*