Nojoto: Largest Storytelling Platform

ਪਤਾ ਨਹੀਂ ਕਿਉੰ, ਮੈਨੂੰ ਹੈ ਅਮਲ ਤੇੇਰਾ, ਤੇੇਰਾ ਸਰ ਵੀ ਗਿ

ਪਤਾ ਨਹੀਂ ਕਿਉੰ, ਮੈਨੂੰ ਹੈ ਅਮਲ ਤੇੇਰਾ,
 ਤੇੇਰਾ ਸਰ ਵੀ ਗਿਆ ਤਾਂ ਯਾਦ ਰੱਖੀ।
ਅਜੇ ਤਾਂ ਤੈਨੂੰ ਵੀ ਏ ਸੱਜਰਾ ਇਸ਼ਕ ਹੋਇਆ, 
ਜੇ ਮਨ ਭਰ ਵੀ ਗਿਆ ਤਾਂ ਯਾਦ ਰੱਖੀਂ।
ਮੈਨੂੰ ਪਤਾ ਚੁਗਲਖੋਰ ਏਥੇ ਬੜੇ ਫਿਰਦੇ,
ਮਨ ਡਰ ਵੀ ਗਿਆ ਤਾਂ ਯਾਦ ਰੱਖੀਂ।
ਤੇਰੇ ਪਿਆਰ ਚ, ਮੈਂ ਰੂੂਹ ਨਹੀਂ ਮਰਨ ਦੇਣੀਂ,
ਕਰਮਜੀਤ ਮਰ ਵੀ ਗਿਆ ਤਾਂ ਯਾਦ ਰੱਖੀਂ।
ਭਾਂਬੜ ਪਿਆਰ ਦਾ ਨਾ ਦਿਲ ਚੋਂ ਬੁਝਣ ਦੇਈਂ,
ਸਿਵਾ ਮੇਰਾ ਠਰ ਵੀ ਗਿਆ ਤਾਂ ਯਾਦ ਰੱਖੀਂ।
#ਕਰਮਜੀਤ_ਪੁਰੀ✍️ #karamjit_puri.

©karamjit puri
  #yad #Yadein #Love #pyaar #ishaq #Mahubbat #Dil