Find the Best karamjit_puri Shayari, Status, Quotes from top creators only on Nojoto App. Also find trending photos & videos about karamjit singh drug peddler, karamjit singh, karamjit kaur, karamjit anmol songs, karamjit anmol wife,
karamjit puri
ਪਤਾ ਨਹੀਂ ਕਿਉੰ, ਮੈਨੂੰ ਹੈ ਅਮਲ ਤੇੇਰਾ, ਤੇੇਰਾ ਸਰ ਵੀ ਗਿਆ ਤਾਂ ਯਾਦ ਰੱਖੀ। ਅਜੇ ਤਾਂ ਤੈਨੂੰ ਵੀ ਏ ਸੱਜਰਾ ਇਸ਼ਕ ਹੋਇਆ, ਜੇ ਮਨ ਭਰ ਵੀ ਗਿਆ ਤਾਂ ਯਾਦ ਰੱਖੀਂ। ਮੈਨੂੰ ਪਤਾ ਚੁਗਲਖੋਰ ਏਥੇ ਬੜੇ ਫਿਰਦੇ, ਮਨ ਡਰ ਵੀ ਗਿਆ ਤਾਂ ਯਾਦ ਰੱਖੀਂ। ਤੇਰੇ ਪਿਆਰ ਚ, ਮੈਂ ਰੂੂਹ ਨਹੀਂ ਮਰਨ ਦੇਣੀਂ, ਕਰਮਜੀਤ ਮਰ ਵੀ ਗਿਆ ਤਾਂ ਯਾਦ ਰੱਖੀਂ। ਭਾਂਬੜ ਪਿਆਰ ਦਾ ਨਾ ਦਿਲ ਚੋਂ ਬੁਝਣ ਦੇਈਂ, ਸਿਵਾ ਮੇਰਾ ਠਰ ਵੀ ਗਿਆ ਤਾਂ ਯਾਦ ਰੱਖੀਂ। #ਕਰਮਜੀਤ_ਪੁਰੀ✍️ #karamjit_puri. ©karamjit puri #yad #Yadein #Love #pyaar #ishaq #Mahubbat #Dil
karamjit puri
ਅੱਧੀ ਰਾਤ ਨੂੰ ਉਹੀ ਜਾਗਦੇ ਨੇ , ਗਿਆ ਵਿਛੜ ਜਿੰਨਾ ਦਾ ਯਾਰ ਹੋਵੇ। ਜਾਂ ਜਾਗਦੇ ਨੇ ਉਹ ਮਜਬੂਰ ਹੋਏ ਜਿਹਦੇ ਘਰਦਾ ਜੀਅ ਬੀਮਾਰ ਹੋਵੇ। ਜਾਂ.ਜਾਗਦਾ ਹੋਣਾਂ ਗਰੀਬ ਕੋਈ ਜਿਹਦੇ ਸਿਰ ਕਰਜੇ ਦਾ ਭਾਰ ਹੋਵੋ। ਜਾਂ ਜਾਗਦੇ ਮੇਹਨਤਾਂ ਕਰਨ ਵਾਲ਼ੇ ,, ਜਿਹਨੇ ਪਾਲਣਾ ਖੁਦ ਪਰਿਵਾਰ ਹੋਵੇ। ਜਾਂ ਜਾਗਦੇ ਵੱਧ ਜਨੂੰਨ ਵਾਲ਼ੇ , ਵੱਡਾ ਤੋਰਿਆ ਜਿੰਨਾ ਕਾਰੋਬਾਰ ਹੋਵੇ। ਜਾਂ ਜਾਗਦੀ ਬੈਠੀ ਹੋਣੀ ਮਾਂ.ਕੋਈ,, ਕੰੰਮ ਤੋਂ ਆਉਦੇ ਪੁੱਤ ਦਾ ਜੇ ਇੰਤਜ਼ਾਰ ਹੋਵੇ। ਜਾਂ ਜਾਗਦੇ ਡਰਾਈਵਰੀ ਕਰਨ ਵਾਲ਼ੇ, ਮੰਜ਼ਿਲ ਜਿਨਾਂ ਦੀ ਅੱਧ ਵਿਚਕਾਰ ਹੋਵੇ। ਕਰਮਜੀਤ ਜਾਗਣਾਂ ਸਫਲ ਉਹਦਾ, ਜਿਹਦਾ ਰੱਬ ਦੇ ਨਾਲ ਪਿਆਰ ਹੋਵੇ। #ਕਰਮਜੀਤ_ਪੁਰੀ✍️ #karamjit_puri ©karamjit puri #Night #Hard #work #Drive #Bisness #Family
karamjit puri
ਅਸੀਂ ਗੁੱਡ ਨਾਈਟ, ਗੁੱਡ ਮੌਰਨਿੰਗ ਹੀ ਕਹਿੰਦੇ ਥੱਕ ਗਏ ਤੈਨੂੰ ਤੇਰੀ ਤਾਂ.ਨਾਈਟ ਵੀ ਗੁੱਡ ਹੁੰਦੀ ਆ ਤੇਰੀ ਮੌਰਨਿੰਗ ਵੀ ਗੁੱਡ ਹੁੰਦੀ ਆ ਪਰ ਕਦੇ ਸਾਨੂੰ ਪੁੱਛਿਆ ?? ਸਾਡੀ ਗੁੱਡ ਕੇ ਨਹੀਂ??? #karamjit_puri ©karamjit puri #GoodNight #GoodMorning
#GoodNight #GoodMorning #Love #karamjit_puri
read morekaramjit puri
गलासी विच दूध होवे मौ रब तो दुआवा मंगदी तेरी मोर्निंग गुड होवे Good morning friends 🙏 #karamjit_puri ©karamjit puri Good morning friends 🙏 have a nice day 🙏 #good_morning #Good #nice #day #all #Friend #FridayFeeling
Good morning friends 🙏 have a nice day 🙏 #good_morning #Good #nice #day #all #Friend #FridayFeeling #Motivational #karamjit_puri
read morekaramjit puri
rabb di mehar fukri ni marde hitt aa 2700 geet yarr de #karamjit_puri ©karamjit puri #Song #Love #Music #Music #lyrics #Punjabi #punjab #Geetkaar #Singer
karamjit puri
ਇਹ ਕਿੱਧਰਲਾ ਇਸ਼ਕ ਆ ਸੱਜਣਾਂ??? ਮਹੁੱਬਤ ਵੇਲੇ ਖੁਦਾ ਬਣਾਂ ਛੱਡਿਆ। ਮਨ ਭਰ ਗਿਆ ਤਾਂ ਪੈਰਾਂ ਚ ਰੁਲਾਅ ਛੱਡਿਆ। #ਕਰਮਜੀਤ_ਪੁਰੀ✍️ #karamjit_puri ©karamjit puri #Love #SAD #Friend #brocken #Friend #Love
Love #SAD #Friend #brocken #Friend Love #Poetry #ਕਰਮਜੀਤ_ਪੁਰੀ✍️ #karamjit_puri
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited