ਚਾਅ ਨਾਲ ਲਾਹੇ ਬੇਬੇ ਦੇ ਫੁਲਕੇ ਥੁੜ ਜਾਂਦੇ ਖੁਸ਼ੀਆਂ,ਚਾਅ, ਹਾਸੇ ਸਾਡੇ ਬਾਹਰਲੇ ਗੇਟ ਤੋਂ ਮੁੜ ਜਾਦੇ ਦੁੱਖ ਤਕਲੀਫਾਂ ਬੋਝ ਮੋਡੇ ਤੋ ਲਾਅ ਕੇ ਕਾਉਲੇ ਧਰ ਦਈਏ ਏਸ ਹਲਾਤਾਂ ਚ ਵੀ ਹੱਸਕੇ ਰੱਬ ਨੂੰ ਵੀ ਹੈਰਾਨ ਕਰ ਦਏ ©jittu sekhon #womensday2021