Nojoto: Largest Storytelling Platform

ਦਰਦ ਸਣਾਉਣ ਲੱਗਿਆ ਇਕ ਸੱਜਣ ਨੂੰ ਕੀ ਪਤਾ ਸੀ ਕਿ ਉਹ ਸੱਜਣ

ਦਰਦ ਸਣਾਉਣ ਲੱਗਿਆ ਇਕ ਸੱਜਣ ਨੂੰ 
ਕੀ ਪਤਾ ਸੀ ਕਿ ਉਹ ਸੱਜਣ ਠੱਗ ਨਿਕਲੂ,,
ਦੇਕੇ ਭਰੋਸਾ ਪਿਆਰ ਦਾ ਖੇਡ ਮੇਰੇ ਜਿਸਮ 
ਨਾ ਕਿਸੇ ਨਵਿਆਂ ਮਗਰ ਲੱਗ ਨਿੱਕਲੂ,,
ਗਿੱਲ ਅੱਲਾ੍ਹ ਕਰੇ ਖੁਦਾਇ ਤੇਰੀ ਤੇਰਾ 
ਨਵਾਂ ਰੰਗ ਵੀ ਦੇਖ ਲਿਆ,,
ਅੱਜ ਹਾਲ ਮੇਰਾ ਤੂੰ ਕੀਤਾ ਚੰਗਾ ਜੋ ਜੀਂਦੇ ਜੀਅ
ਸਿਵਾ ਆਪਣਾ ਮੈਂ ਸੇਕ ਲਿਆ।।

ਗਿੱਲ ਡੋਡ।।

©dev dod
  tagh milea shubha  vks Siyag Hiyan Kiran Chopda kittu❤ dudu sawliya