Nojoto: Largest Storytelling Platform

ਕਿਸ ਨੇ,ਕਿਉਂ,ਕਿਵੇਂ ਤੇ ਕਿੱਥੇ ਛੱਡਿਆ। ਵਰਤ ਕੇ ਛੱਡਿਆ, ਪਰ

ਕਿਸ ਨੇ,ਕਿਉਂ,ਕਿਵੇਂ ਤੇ ਕਿੱਥੇ ਛੱਡਿਆ।
ਵਰਤ ਕੇ ਛੱਡਿਆ, ਪਰਖ ਕੇ ਛੱਡਿਆ।
ਗੈਰਾਂ ਦਾ ਤਾਂ  ਨਹੀ ਸੀ ਕੋਈ ਅਫਸੋਸ।
ਮੈਨੂੰ ਤਾਂ  ਮੇਰੇ ਆਪਣਿਆਂ ਨੇ ਛੱਡਿਆ।
ਉਂਝ ਦਿਲ ਵੀ ਕਮਲ਼ਾ ਹੌਕੇ ਭਰਦਾ ਐ।
ਹਾਂ,ਅੱਖਾਂ ਚੋਂ ਹੰਝੂ ਭਰ-ਭਰ ਵਹਿੰਦੇ ਨੇ।
ਫਿਰ ਸ਼ਿਵ ਪੜ੍ਹਦਾ ਤੇ ਦੇਬੀ ਸੁੱਣਦਾ ਹਾਂ।
ਜਦ ਵਿੱਛੜੇ  ਸੱਜਣ  ਚੇਤੇ  ਆਉਦੇ ਨੇ।   
ਕਦੇ-ਕਦਾਈ ਇੱਕਲਾ ਬੈਠ ਸੋਚਦਾ ਹਾਂ।
ਕੀ ਓ" ਕਿਵੇਂ ਦੀ  ਜਿੰਦਗੀ ਜਿਊਂਦੇ ਨੇ? 
ਜੋ ਦਗਾ ਆਪਣਿਆ ਨਾਲ ਕਮਾਉਦੇ ਨੇ।
ਜੋ ਦਗਾ ਆਪਣਿਆ ਨਾਲ ਕਮਾਉਦੇ ਨੇ।

✒✒.....ਦੀਪ✍️

©Deep Dhaliwal
  Ajit Singh
deepdhaliwal7733

Deep Dhaliwal

Bronze Star
New Creator
streak icon1

Ajit Singh #ਸ਼ਾਇਰੀ

65 Views