ਮਿਹਨਤਾਂ ਸਦਕੇ ਜ਼ੋਰ ਹੈ ਹੁੰਦਾ, ਤਗੜੇ ਜੁੱਸੇ ਗਾੜੇ ‘ਚ, ਲਿਖਣ ਵਾਲੇ ਦੀ ਕਲਮ ਬੋਲਦੀ, ਝਲਕੇ ਗਿਆਨ ਪਾੜੇ ‘ਚ, ਧਰਤ ਤੋਂ ਉੱਡੀ ਮਿੱਟੀ ਦੱਸਦੀ, ਲੱਗੀ ਵਾਅ ਜੋਸ਼ ਹਾੜੇ ‘ਚ, ਵਿੱਚ ਮੈਦਾਨੇ ਸ਼ੇਰ ਨੇ ਪਰਖੇ ਜਾਂਦੇ, ਤੇ ਮਾਹਲਾ ਮੱਲ ਅਖਾੜੇ ‘ਚ। #1159P13032023 ©Dawinder Mahal ਮਿਹਨਤਾਂ ਸਦਕੇ ਜ਼ੋਰ ਹੈ ਹੁੰਦਾ, ਤਗੜੇ ਜੁੱਸੇ ਗਾੜੇ ‘ਚ, ਲਿਖਣ ਵਾਲੇ ਦੀ ਕਲਮ ਬੋਲਦੀ, ਝਲਕੇ ਗਿਆਨ ਪਾੜੇ ‘ਚ, ਧਰਤ ਤੋਂ ਉੱਡੀ ਮਿੱਟੀ ਦੱਸਦੀ, ਲੱਗੀ ਵਾਅ ਜੋਸ਼ ਹਾੜੇ ‘ਚ, ਵਿੱਚ ਮੈਦਾਨੇ ਸ਼ੇਰ ਨੇ ਪਰਖੇ ਜਾਂਦੇ, ਤੇ ਮਾਹਲਾ ਮੱਲ ਅਖਾੜੇ ‘ਚ। #1159P13032023 #ਦਵਿੰਦਰ ਮਾਹਲ ਰਣਬੀਰਪੁਰੇਵਾਲਾ #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry