Nojoto: Largest Storytelling Platform
nojotouser9334510469
  • 939Stories
  • 323Followers
  • 9.8KLove
    8.8KViews

دوندر ماحل

writer, Poet. ਸ਼ਾਇਰ

  • Popular
  • Latest
  • Video
40820291111349521ec00602ea1b061f

دوندر ماحل

White ਜਿੱਥੇ ਕਿਸੇ ਦਾ ਹੋਣਾ, ਨਾ ਹੋਣ ਦੇ ਬਰਾਬਰ ਹੋਵੇ,
ਉੱਥੇ ਉਹ ਨਾ ਹੀ ਹੋਵੇ, ਤਾਂ ਚੰਗਾ ਹੈ।
#੧੦੫੫P੨੦੧੦੨੦੨੪

©دوندر  ماحل #sad_quotes ਜਿੱਥੇ ਕਿਸੇ ਦਾ ਹੋਣਾ, ਨਾ ਹੋਣ ਦੇ ਬਰਾਬਰ ਹੋਵੇ,
ਉੱਥੇ ਉਹ ਨਾ ਹੀ ਹੋਵੇ, ਤਾਂ ਚੰਗਾ ਹੈ।
#੧੦੫੫P੨੦੧੦੨੦੨੪

#sad_quotes ਜਿੱਥੇ ਕਿਸੇ ਦਾ ਹੋਣਾ, ਨਾ ਹੋਣ ਦੇ ਬਰਾਬਰ ਹੋਵੇ, ਉੱਥੇ ਉਹ ਨਾ ਹੀ ਹੋਵੇ, ਤਾਂ ਚੰਗਾ ਹੈ। #੧੦੫੫P੨੦੧੦੨੦੨੪

40820291111349521ec00602ea1b061f

دوندر ماحل

ਰੁੱਕੇ ਤਾਂ ਹਾਂ, ਪਰ ਮਤਲਬ ਖੜ੍ਹੇ ਨਹੀਂ,
ਹਵਾਵਾਂ ਦੇ ਵਿਰੁੱਧ ਚੱਲਦੇ, ਚੱਲਦੇ ਹਾਂ ਪਰ ਅੜ੍ਹੇ ਨਹੀਂ। 
#੧੧੫੭P੦੮੧੦੨੦੨੪

©دوندر  ماحل ਰੁੱਕੇ ਤਾਂ ਹਾਂ, ਪਰ ਮਤਲਬ ਖੜ੍ਹੇ ਨਹੀਂ,
ਹਵਾਵਾਂ ਦੇ ਵਿਰੁੱਧ ਚੱਲਦੇ, ਚੱਲਦੇ ਹਾਂ ਪਰ ਅੜ੍ਹੇ ਨਹੀਂ। 
#੧੧੫੭P੦੮੧੦੨੦੨੪
#dawindermahal

ਰੁੱਕੇ ਤਾਂ ਹਾਂ, ਪਰ ਮਤਲਬ ਖੜ੍ਹੇ ਨਹੀਂ, ਹਵਾਵਾਂ ਦੇ ਵਿਰੁੱਧ ਚੱਲਦੇ, ਚੱਲਦੇ ਹਾਂ ਪਰ ਅੜ੍ਹੇ ਨਹੀਂ। #੧੧੫੭P੦੮੧੦੨੦੨੪ #dawindermahal #Motivational

40820291111349521ec00602ea1b061f

دوندر ماحل

ਜ਼ਿੱਦ ਨੂੰ ਜ਼ਿੱਦੀ ਬਣ ਕੇ ਤਾਂ ਟੱਕਰੋ, 
ਅਜਿਹੀ ਕਿਹੜੀ ਜ਼ਿੱਦ ਹੈ ਜੋ ਪੂਰੀ ਨਾ ਹੋ ਸਕੇ।
#੧੧੩੪P੦੪੧੦੨੦੨੪

©دوندر  ماحل ਜ਼ਿੱਦ ਨੂੰ ਜ਼ਿੱਦੀ ਬਣਾ ਕੇ ਤਾਂ ਟੱਕਰੋ, 
ਅਜਿਹੀ ਕਿਹੜੀ ਜ਼ਿੱਦ ਹੈ ਜੋ ਪੂਰੀ ਨਾ ਹੋ ਸਕੇ।
#੧੧੩੪P੦੪੧੦੨੦੨੪

ਜ਼ਿੱਦ ਨੂੰ ਜ਼ਿੱਦੀ ਬਣਾ ਕੇ ਤਾਂ ਟੱਕਰੋ, ਅਜਿਹੀ ਕਿਹੜੀ ਜ਼ਿੱਦ ਹੈ ਜੋ ਪੂਰੀ ਨਾ ਹੋ ਸਕੇ। #੧੧੩੪P੦੪੧੦੨੦੨੪ #Motivational

40820291111349521ec00602ea1b061f

دوندر ماحل

ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ 
ਸਜਾਉਦਾ ਏ,
ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ 
ਨਾਲ ਚਾਹੁੰਦਾ ਏ,
ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ
 ਤੁਰਾਉਂਦਾ ਏ,
ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ
 ਬਣਾਉਦਾ ਏ।
#੧੧੪੫P੧੮੦੯੨੦੨੪

©دوندر  ماحل ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ 
ਸਜਾਉਦਾ ਏ,
ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ 
ਨਾਲ ਚਾਹੁੰਦਾ ਏ,
ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ
 ਤੁਰਾਉਂਦਾ ਏ,
ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ
 ਬਣਾਉਦਾ ਏ।

ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ ਸਜਾਉਦਾ ਏ, ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ ਨਾਲ ਚਾਹੁੰਦਾ ਏ, ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ ਤੁਰਾਉਂਦਾ ਏ, ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ ਬਣਾਉਦਾ ਏ। #Poetry #Mahal #dawindermahal_11 #MahalRanbirpurewala #dawindermahal_11k #੧੧੪੫P੧੮੦੯੨੦੨੪

40820291111349521ec00602ea1b061f

دوندر ماحل

ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ 
ਬੜੀਆਂ ਨੇ,
ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ 
ਖੜੀਆਂ ਨੇ।
#੧੧੩੪P੧੬੦੯੨੦੨੪

©دوندر  ماحل ਉਦਾਸੀ ਦਾ ਲੱਭਿਆ ਹੱਲ ਨਹੀਂ, 
ਸਮੱਸਿਆਵਾਂ ਬੜੀਆਂ ਨੇ,
ਤੁਰਿਆ ਨਾਲ ਨੇ ਤੁਰਦੀਆਂ,
ਖਲੋਤਿਆ ਸੰਗ ਖੜੀਆਂ ਨੇ।
#੧੧੩੪P੧੬੦੯੨੦੨੪
#MahalRanbirpurewala #Mahal #dawindermahal_11

ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ ਬੜੀਆਂ ਨੇ, ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ ਖੜੀਆਂ ਨੇ। #੧੧੩੪P੧੬੦੯੨੦੨੪ #MahalRanbirpurewala #Mahal #dawindermahal_11 #Life

40820291111349521ec00602ea1b061f

دوندر ماحل

ਕੁੱਝ ਖੋਂਅ ਕੇ, 
ਕੁੱਝ ਪਾਇਆ ਜਾਂਦਾ ਏ,
ਕਾਬਿਲ ਕਾਬਲੀਅਤ ਨਾ ਹੋ ਸਕੇ ਜੇ,
ਕਿਸਮਤ ਆਖ ਮਨ ਸਮਝਾਇਆ ਜਾਂਦਾ ਏ।
#੧੧੪੦P੧੩੦੯੨੦੨੪

©دوندر  ماحل ਕੁੱਝ ਖੋਂਅ ਕੇ, 
ਕੁੱਝ ਪਾਇਆ ਜਾਂਦਾ ਏ,
ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, 
ਕਿਸਮਤ ਆਖ ਮਨ ਸਮਝਾਇਆ ਜਾਂਦਾ ਏ।
#੧੧੪੦P੧੩੦੯੨੦੨੪
#dawindermahal_11k #dawindermahal_11 #mahal #MahalRanbirpurewala #Punjabi #punjabiuniversitypatiala

ਕੁੱਝ ਖੋਂਅ ਕੇ, ਕੁੱਝ ਪਾਇਆ ਜਾਂਦਾ ਏ, ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, ਕਿਸਮਤ ਆਖ ਮਨ ਸਮਝਾਇਆ ਜਾਂਦਾ ਏ। #੧੧੪੦P੧੩੦੯੨੦੨੪ #dawindermahal_11k #dawindermahal_11 #Mahal #MahalRanbirpurewala #Punjabi #punjabiuniversitypatiala #Motivational

40820291111349521ec00602ea1b061f

دوندر ماحل

ਮੁਹੱਬਤ ਹੈ, ਮੁਹੱਬਤ ਕਰਨਾ, ਮੁਹੱਬਤ ਹੀ ਕਰਮ ਹੈ,
ਮੁਹੱਬਤ ਲਈ ਜਿੱਤਣਾ, ਮੁਹੱਬਤ ਲਈ  ਹਰਨਾ, 
ਮੁਹੱਬਤੀ ਲੋਕਾਂ ਦਾ ਧਰਮ ਹੈ।
#੧੨੧੩A੦੮੦੯੨੦੨੪

©دوندر  ماحل ਮੁਹੱਬਤ ਹੈ, ਮੁਹੱਬਤ ਕਰਨਾ, ਮੁਹੱਬਤ ਹੀ ਕਰਮ ਹੈ,
ਮੁਹੱਬਤ ਲਈ ਜਿੱਤਣਾ, ਮੁਹੱਬਤ ਲਈ  ਹਰਨਾ, ਮੁਹੱਬਤੀ ਲੋਕਾਂ ਦਾ ਧਰਮ ਹੈ।
#੧੨੧੩A੦੮੦੯੨੦੨੪
#dawindermahal

ਮੁਹੱਬਤ ਹੈ, ਮੁਹੱਬਤ ਕਰਨਾ, ਮੁਹੱਬਤ ਹੀ ਕਰਮ ਹੈ, ਮੁਹੱਬਤ ਲਈ ਜਿੱਤਣਾ, ਮੁਹੱਬਤ ਲਈ ਹਰਨਾ, ਮੁਹੱਬਤੀ ਲੋਕਾਂ ਦਾ ਧਰਮ ਹੈ। #੧੨੧੩A੦੮੦੯੨੦੨੪ #dawindermahal #Poetry

40820291111349521ec00602ea1b061f

دوندر ماحل

ਕੋਈ ਇਬਾਦਤ ਲਈ ਮੁਹੱਬਤ ਕਰਦੇ, ਤੇ ਕੋਈ ਮੁਹੱਬਤ ਲਈ ਇਬਾਦਤ,
ਫ਼ਰਕ ਸਮਝ ਕੇ ਵੇਖਣ ਦਾ ਹੈ, ਵੇਖ ਕੇ ਸਮਝਣ ਦਾ ਨਹੀ।
#੧੧੨੬P੦੪੦੯੨੦੨੪

©دوندر  ماحل ਕੋਈ ਇਬਾਦਤ ਲਈ ਮੁਹੱਬਤ ਕਰਦੇ,
ਤੇ ਕੋਈ ਮੁਹੱਬਤ ਲਈ ਇਬਾਦਤ,
ਫ਼ਰਕ ਸਮਝ ਕੇ ਵੇਖਣ ਦਾ ਹੈ,
ਵੇਖ ਕੇ ਸਮਝਣ ਦਾ ਨਹੀ।
#੧੧੨੬P੦੪੦੯੨੦੨੪
#dawindermahal #dawindermahal_11 #mahal #mahal #MahalRanbirpurewala

ਕੋਈ ਇਬਾਦਤ ਲਈ ਮੁਹੱਬਤ ਕਰਦੇ, ਤੇ ਕੋਈ ਮੁਹੱਬਤ ਲਈ ਇਬਾਦਤ, ਫ਼ਰਕ ਸਮਝ ਕੇ ਵੇਖਣ ਦਾ ਹੈ, ਵੇਖ ਕੇ ਸਮਝਣ ਦਾ ਨਹੀ। #੧੧੨੬P੦੪੦੯੨੦੨੪ #dawindermahal #dawindermahal_11 #Mahal #Mahal #MahalRanbirpurewala #Life

40820291111349521ec00602ea1b061f

دوندر ماحل

ਸਦਾ ਨਾ ਜੋਸ਼ ਜਵਾਨੀ ਰਹਿਣੀ,  ਅੰਤ ਨੂੰ ਪੈਣਾ ਹਰਨਾ,
ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ।
#੦੯੧੦A੨੭੦੮੨੦੨੪

©دوندر  ماحل ਸਦਾ ਨਾ ਜੋਸ਼ ਜਵਾਨੀ ਰਹਿਣੀ, 
ਅੰਤ ਨੂੰ ਪੈਣਾ ਹਰਨਾ,
ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ,
ਸੱਚ ਨੂੰ ਸੱਚ ਲਈ ਪੈਣਾ ਮਰਨਾ।
#੦੯੧੦A੨੭੦੮੨੦੨੪
#dawindermahal_11k #dawindermahal_11 #mahal #mahal #MahalRanbirpurewala

ਸਦਾ ਨਾ ਜੋਸ਼ ਜਵਾਨੀ ਰਹਿਣੀ, ਅੰਤ ਨੂੰ ਪੈਣਾ ਹਰਨਾ, ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ। #੦੯੧੦A੨੭੦੮੨੦੨੪ #dawindermahal_11k #dawindermahal_11 #Mahal #Mahal #MahalRanbirpurewala #Life

40820291111349521ec00602ea1b061f

دوندر ماحل

ਵਾਹਵਾ ਚਿਰ ਹੋਇਆ ਰੁੱਕਿਆ ਨੂੰ, ਆਖਿਰ ਤਾਂ, ਪੈਣਾ ਚੱਲਣਾ ਏ,
ਦਰ ਦਰ ਦਰਵਾਜ਼ੇ ਬਦਲਣੇ, ਫਕੀਰਾਂ ਇੱਕ ਦਰ, ਨਾ ਦਰ ਮੱਲਣਾ ਏ।
#੧੧੩੧P੨੧੦੮੨੦੨੪

©دوندر  ماحل ਵਾਹਵਾ ਚਿਰ ਹੋਇਆ ਰੁੱਕਿਆ ਨੂੰ, ਆਖਿਰ ਤਾਂ ਪੈਣਾ ਚੱਲਣਾ ਏ,
ਦਰ ਦਰ ਦਰਵਾਜ਼ੇ ਬਦਲਣੇ, ਫਕੀਰਾਂ ਇੱਕ ਦਰ ਨਾ ਦਰ ਮੱਲਣਾ ਏ।
#੧੧੩੧P੨੧੦੮੨੦੨੪
#dawindermahal #dawindermahal_11 #Mahal #mahal #MahalRanbirpurewala

ਵਾਹਵਾ ਚਿਰ ਹੋਇਆ ਰੁੱਕਿਆ ਨੂੰ, ਆਖਿਰ ਤਾਂ ਪੈਣਾ ਚੱਲਣਾ ਏ, ਦਰ ਦਰ ਦਰਵਾਜ਼ੇ ਬਦਲਣੇ, ਫਕੀਰਾਂ ਇੱਕ ਦਰ ਨਾ ਦਰ ਮੱਲਣਾ ਏ। #੧੧੩੧P੨੧੦੮੨੦੨੪ #dawindermahal #dawindermahal_11 #Mahal #Mahal #MahalRanbirpurewala #Life

loader
Home
Explore
Events
Notification
Profile