Nojoto: Largest Storytelling Platform

White ਚਿੜੀਆਂ ਚਹਿਕਣ ਲੱਗੀਆ ਬਨੇਰੇ ਲੱਗਦਾ ਸਵੇਰ ਹੋਗੀ ਅੱਜ

White ਚਿੜੀਆਂ ਚਹਿਕਣ ਲੱਗੀਆ ਬਨੇਰੇ
ਲੱਗਦਾ ਸਵੇਰ ਹੋਗੀ
ਅੱਜ ਖੁਲੀ ਨ ਅੱਖ ਪਾਠੀ ਜੀ ਦੀ ਆਵਾਜ਼ ਤੋ
ਉੱਠਣ ਚ ਦੇਰ ਹੋਗੀ
ਤੜਕੇ ਖੁਆਬ ਆਇਆ ਕੇ
ਆਪਣਾ ਦੋਹਾ ਦਾ ਵਿਆਹ ਹੋਗਿਆ
ਗੁਰਵਿੰਦਰ ਸ਼ੁਕਰ ਕਰੇ ਰੱਬ ਦੀ ਮੇਹਰ ਹੋਗੀ
ਅੱਖ ਖੁਲਦੇ ਸਾਰ ਸੁਪਨਾ ਸੱਚ ਕਰਨ ਦੀ
ਅਰਦਾਸ ਨ ਕਰ ਸਕਿਆ ਭੁੱਲਕਣ
ਗਲਤੀ ਫੇਰ ਹੋਗੀ

©gurvinder sanoria #sad_quotes  ਮੇਰਾ ਪਹਿਲਾ ਪਿਆਰ ਮੇਰੀ ਬੁੱਗੀ ਇਸ਼ਕ ਮੌਹਲਾ ਪਤੀ-ਪਤਨੀ ਪਿਆਰ ਤਕਰਾਰ ਸੱਚਾ ਹਮਸਫ਼ਰ
White ਚਿੜੀਆਂ ਚਹਿਕਣ ਲੱਗੀਆ ਬਨੇਰੇ
ਲੱਗਦਾ ਸਵੇਰ ਹੋਗੀ
ਅੱਜ ਖੁਲੀ ਨ ਅੱਖ ਪਾਠੀ ਜੀ ਦੀ ਆਵਾਜ਼ ਤੋ
ਉੱਠਣ ਚ ਦੇਰ ਹੋਗੀ
ਤੜਕੇ ਖੁਆਬ ਆਇਆ ਕੇ
ਆਪਣਾ ਦੋਹਾ ਦਾ ਵਿਆਹ ਹੋਗਿਆ
ਗੁਰਵਿੰਦਰ ਸ਼ੁਕਰ ਕਰੇ ਰੱਬ ਦੀ ਮੇਹਰ ਹੋਗੀ
ਅੱਖ ਖੁਲਦੇ ਸਾਰ ਸੁਪਨਾ ਸੱਚ ਕਰਨ ਦੀ
ਅਰਦਾਸ ਨ ਕਰ ਸਕਿਆ ਭੁੱਲਕਣ
ਗਲਤੀ ਫੇਰ ਹੋਗੀ

©gurvinder sanoria #sad_quotes  ਮੇਰਾ ਪਹਿਲਾ ਪਿਆਰ ਮੇਰੀ ਬੁੱਗੀ ਇਸ਼ਕ ਮੌਹਲਾ ਪਤੀ-ਪਤਨੀ ਪਿਆਰ ਤਕਰਾਰ ਸੱਚਾ ਹਮਸਫ਼ਰ