Nojoto: Largest Storytelling Platform

#OpenPoetry ਯਾਰਾ ਦੀ ਯਾਰੀ ਉਤੇ ਮਾਨ ਕਰੀ ਦਾ, ਅੱਲੜਾ ਦਾ

#OpenPoetry ਯਾਰਾ ਦੀ ਯਾਰੀ ਉਤੇ ਮਾਨ ਕਰੀ ਦਾ,
ਅੱਲੜਾ ਦਾ ਨਹੀਉਂ ਪਾਣੀ ਭਰ ਦੇ।
ਨਾਲ ਰਹਿੰਦੇ ਸਦਾ ਜਿਹੜੇ ਬਾਰੂਦ ਵਰਗੇ,
ਨੀ ਯਾਰ ਮੇਰੇ ਸਾਰੇ L.V ਦੇ RONDH ਵਰਗੇ।
ਚੰਗੇ ਮਾੜੇ ਟਾਈਮ ਜਿਹੜੇ ਨਾਲ ਖੜਦੇ,
ਔਕੜਾਂ-ਮੁਸੀਬਤਾਂ ਚਾ ਨਹੀਉਂ ਸਾਥ ਛੱਡਦੇ ।
ਇਹੋ ਜਾ ਬਣਾ ਕੇ ਰੱਖੀ ਰੱਬਾ ਸਾਡਾ ਸਾਥ,
ਹੋਈਏ ਨਾ ਕਦੇ ਦੌਰ ਬਸ ਇਹਨੀ ਕਾ ਮੇਰੀ ਅਰਦਾਸ ।
ਬਸ ਇਹਨੀ ਕਾ ਮੇਰੀ ਅਰਦਾਸ.....






ਸਿੱਧੂ .. #nojoto#yarri#friends
#OpenPoetry ਯਾਰਾ ਦੀ ਯਾਰੀ ਉਤੇ ਮਾਨ ਕਰੀ ਦਾ,
ਅੱਲੜਾ ਦਾ ਨਹੀਉਂ ਪਾਣੀ ਭਰ ਦੇ।
ਨਾਲ ਰਹਿੰਦੇ ਸਦਾ ਜਿਹੜੇ ਬਾਰੂਦ ਵਰਗੇ,
ਨੀ ਯਾਰ ਮੇਰੇ ਸਾਰੇ L.V ਦੇ RONDH ਵਰਗੇ।
ਚੰਗੇ ਮਾੜੇ ਟਾਈਮ ਜਿਹੜੇ ਨਾਲ ਖੜਦੇ,
ਔਕੜਾਂ-ਮੁਸੀਬਤਾਂ ਚਾ ਨਹੀਉਂ ਸਾਥ ਛੱਡਦੇ ।
ਇਹੋ ਜਾ ਬਣਾ ਕੇ ਰੱਖੀ ਰੱਬਾ ਸਾਡਾ ਸਾਥ,
ਹੋਈਏ ਨਾ ਕਦੇ ਦੌਰ ਬਸ ਇਹਨੀ ਕਾ ਮੇਰੀ ਅਰਦਾਸ ।
ਬਸ ਇਹਨੀ ਕਾ ਮੇਰੀ ਅਰਦਾਸ.....






ਸਿੱਧੂ .. #nojoto#yarri#friends