Nojoto: Largest Storytelling Platform

ਤੂੰ ਪਰਾਇਆ ਕਰ ਗਿਆ ਮੈ ਕੋਈ ਦੂਰ ਨਹੀਂ ਸੀ ਤੇਰੀ ਮਰਜੀ ਸੀ,ਤ

ਤੂੰ ਪਰਾਇਆ ਕਰ ਗਿਆ ਮੈ ਕੋਈ ਦੂਰ ਨਹੀਂ ਸੀ
ਤੇਰੀ ਮਰਜੀ ਸੀ,ਤੂੰ ਕੋਈ ਮਜਬੂਰ ਨਹੀਂ ਸੀ
ਤੇਰੀ ਜਿਦ ਹੱਥੋ ਰਾਹ ਵੱਖ ਹੋਏ,ਉਂਜ ਮੇਰਾ ਕੋਈ ਕਸੂਰ ਨਹੀਂ ਸੀ
ਤੇਰੇ ਜੁਲਮਾਂ ਚੋ ਮੈਂ ਨਾਂ ਖੱਟ ਲਿਆ,ਨਿਸ਼ਾਨ ਉਂਜ ਏਨਾ ਮਸਹੂਰ ਨਹੀਂ ਸੀ,,#im.shahbazpuri #SAD #imshahbazpuri

nishanshahbazpur2974

since92

New Creator