Nojoto: Largest Storytelling Platform

ਅਸੀਂ ਗੁੱਡ ਨਾਈਟ, ਗੁੱਡ ਮੌਰਨਿੰਗ ਹੀ ਕਹਿੰਦੇ ਥੱਕ ਗਏ ਤੈਨ

ਅਸੀਂ ਗੁੱਡ ਨਾਈਟ, ਗੁੱਡ ਮੌਰਨਿੰਗ 
ਹੀ ਕਹਿੰਦੇ ਥੱਕ ਗਏ ਤੈਨੂੰ
ਤੇਰੀ ਤਾਂ.ਨਾਈਟ ਵੀ ਗੁੱਡ ਹੁੰਦੀ ਆ
ਤੇਰੀ  ਮੌਰਨਿੰਗ ਵੀ ਗੁੱਡ ਹੁੰਦੀ ਆ
ਪਰ ਕਦੇ ਸਾਨੂੰ ਪੁੱਛਿਆ ??
ਸਾਡੀ ਗੁੱਡ ਕੇ ਨਹੀਂ???
#karamjit_puri

©karamjit puri
  #GoodNight #GoodMorning