ਉਹ ਕਹੇ ਗੀ ਜਦੋ "ਸਿਮਰਨ " ਦਿਲ ਖੁਸ਼ ਕਿੰਨਾ ਹੋਵੇਗਾ ਮੇਰੀ ਮੰਜ਼ਿਲ ਹੈ ਉਹ ਦੂਰ ਖੜੀ , ਕੋਲ ਜਾਣ ਵਾਲਾ ਰਾਹ ਉਹ ਹੋਵੇਗਾ ਜੇ ਉਹ ਬਣੇ ਗੀ ਮੇਰੀ ਧੜਕਣ , ਚਲਦਾ ਉਹਦਾ ਹਰ ਸਾਹ ਹਾ ਮੈ ਤੂੰ ਕਰੀ ਨਾ ਫਿਕਰ ਤੇਰੇ ਨਾਲ ਹਾ ਮੈ _simran_thind_1 ✍(amrit) #simran