ਬਿਰਹੋ ਦੇ ਰੋਗ ਨੇ ਚੰਦਰੇ, ਪੈਂਦੇ ਨੇ ਨਿੱਤ ਖਾਣ, ਯਾਦ ਆਵੇ ਅੱਖ ਵਹੇ, ਬਿਖਰੇ ਵੇਖ ਅਰਮਾਨ, ਦਿਨ ਕਾਲਾ ਕਾਹਲਾ ਜਾਪਦਾ, ਖਲੋਤਾ ਬੇਵਕਤੇ ਆਣ, ਬਿਰੂਹਾ ਹੋਈਆਂ ਸੁੰਨੀਆਂ, ਟੁੱਟੇ ਤਾਰੇ ਨੇ ਆਸਮਾਨ, ਰੇਗਣ ਲੱਗੇ ਕਸਤੂਰ ਵੀ, ਡੋਲ ਪਿਆ ਹੈਵਾਨ, ਬਾਹਾਂ ਖਾਲੀ ਮਾਹਲ ਜਾਪੀਆਂ, ਸੁੰਨਾ ਕਰ ਗਿਆ ਜਿਆਨ। #1157P02062023 ©Dawinder Mahal ਬਿਰਹੋ ਦੇ ਰੋਗ ਨੇ ਚੰਦਰੇ, ਪੈਂਦੇ ਨੇ ਨਿੱਤ ਖਾਣ, ਯਾਦ ਆਵੇ ਅੱਖ ਵਹੇ, ਬਿਖਰੇ ਵੇਖ ਅਰਮਾਨ, ਦਿਨ ਕਾਲਾ ਕਾਹਲਾ ਜਾਪਦਾ, ਖਲੋਤਾ ਬੇਵਕਤੇ ਆਣ, ਬਿਰੂਹਾ ਹੋਈਆਂ ਸੁੰਨੀਆਂ, ਟੁੱਟੇ ਤਾਰੇ ਨੇ ਆਸਮਾਨ, ਰੇਗਣ ਲੱਗੇ ਕਸਤੂਰ ਵੀ, ਡੋਲ ਪਿਆ ਹੈਵਾਨ, ਬਾਹਾਂ ਖਾਲੀ ਮਾਹਲ ਜਾਪੀਆਂ, ਸੁੰਨਾ ਕਰ ਗਿਆ ਜਿਆਨ। #1157P02062023 #dawindermahal #dawindermahal_11 #MahalRanbirpurewala #punjabimusically #Poetry #punjbiunipatiala