Nojoto: Largest Storytelling Platform

White ਜਦ ਵੀ ਮੇਰਾ ਦਿਲ ਤੇਰੇ ਗਲ ਲੱਗਣ ਨੂੰ ਕਰਦਾ ਹੈ, ਖਾਸ

White ਜਦ ਵੀ ਮੇਰਾ ਦਿਲ ਤੇਰੇ ਗਲ ਲੱਗਣ ਨੂੰ ਕਰਦਾ ਹੈ, ਖਾਸਕਰ ਉਦੋ ਜਦੋ ਤੂੰ ਮੇਰੇ ਤੋ ਕੋਹਾਂ ਦੂਰ ਹੋਵੇ
ਮੈ ਖੁਲੇ ਅਸਮਾਨ ਵੱਲ ਵੇਖਦਾ ਹਵਾ ਚ ਬਾਹਾ ਖੋਲ ਦਿੰਦਾ ਹਾਂ
ਤੇ ਮੈਨੂੰ ਨੂੰ ਤੇਰੇ ਗਲੇ ਮਿਲਣ ਦਾ ਅਹਿਸਾਸ ਹੁੰਦਾ ਹੈ,ਜਿਵੇ ਕਿ ਕੋਹਾ ਦੂਰ ਤੂੰ ਵੀ ਮੈਨੂੰ ਏਸੈ ਤਰਾ ਗਲੇ ਮਿਲ ਰਹੀ ਹੋਵੇ
ਏਹ ਕੁਝ ਵੀ ਹੋਵੇ ਦਿਮਾਗ ਦਾ ਵਹਿਮ, ਰੂਹਾਨੀਅਤ ਫਰਕ ਨਹੀ ਪੈਂਦਾ, ਪਰ ਏਹ ਖੂਬਸੂਰਤ ਐ ਤੇਰੇ ਹੋਣ ਦਾ ਅਹਿਸਾਸ

©gurvinder sanoria
  #Free #Nojoto #Life_experience #Feel #Love