White ਤੇਰੇ ਮਿੱਠੇ ਮਿੱਠੇ ਬੋਲਾਂ ਨੇ, ਇੱਕ ਦਿਨ ਕੌੜਾ ਜਹਿਰ ਪਿਲਾ ਦੇਣਾ, ਆ ਤੇਰੇ ਦਿਖਾਵਿਆਂ ਨੇ, ਇੱਕ ਦਿਨ ਮੈਨੂੰ ਸੱਚ ਮੁੱਚ ਦੀ ਨੀਂਦ ਸੁਲਾ ਦੇਣਾ... ਅਮਨ ਮਾਜਰਾ ©Aman Majra #sad_shayari ਰਿਲੇਸ਼ਨਸ਼ਿਪ ਕੋਟਸ ਲਵ ਕੋਟਸ