ਸੋਚਾਂ ਦੀ ਹੁੰਦੀ ਏ ਰਾਤ ਸੁੰਨੀ, ਹੁੰਦੇ ਜਦੋਂ ਵੀ ਖਿਆਲ ਉਦਾਸ ਨੇ, ਕਦਰ ਦੇ ਪਲ ਤਾਂ ਮਾਹਲ ਜਰੂਰ ਹੁੰਦੇ, ਪਰ ਮਿਲਣ ਤੋਂ ਪਹਿਲਾਂ ਵਿਛੜਣ ਤੋਂ ਬਾਅਦ ਨੇ । #1107P30012022 ©Dawinder Mahal ਸੋਚਾਂ ਦੀ ਹੁੰਦੀ ਏ ਰਾਤ ਸੁੰਨੀ, ਹੁੰਦੇ ਜਦੋਂ ਵੀ ਖਿਆਲ ਉਦਾਸ ਨੇ, ਕਦਰ ਦੇ ਪਲ ਤਾਂ ਮਾਹਲ ਜਰੂਰ ਹੁੰਦੇ, ਪਰ ਮਿਲਣ ਤੋਂ ਪਹਿਲਾਂ ਵਿਛੜਣ ਤੋਂ ਬਾਅਦ ਨੇ । #1107P30012022 #Flower