Nojoto: Largest Storytelling Platform

ਕੋਲ ਰੋਸਿਆਂ ਦੇ ਨੇ ਵਿਤਕਰੇ, ਸਮੁੰਦਰੋਂ ਸੱਤ ਨੇ ਪਿਆਰ, ਆਖ

ਕੋਲ ਰੋਸਿਆਂ ਦੇ ਨੇ ਵਿਤਕਰੇ, ਸਮੁੰਦਰੋਂ ਸੱਤ ਨੇ ਪਿਆਰ, 
ਆਖਣ ਦੀ ਲੋੜ ਨਹੀਂ ਮਾਹਲਾ ਜਾਪਦੀ, ਆਖਿਆ ਹੁੰਦਾ ਨਹੀਂ ਇਜ਼ਹਾਰ।
#1122P11062023

©Dawinder Mahal ਤੁਰੇ ਤੂੰ ਨਾਲ-ਨਾਲ, ਦੱਸ ਕੀ ਨਹੀਂ ਕਰ ਸਕਦੇ,
ਛੋਟੀ ਹੈ ਜਿੰਦਗੀ ਦੀ ਬਾਜ਼ੀ, ਦੱਸ ਕੀ ਨਹੀਂ ਹਰ ਸਕਦੇ।
#1141P11062023
#dawindermahal #dawindermahal_11 #MahalRanbirpurewala #punjabimusically #Poetry #punjbiunipatiala