ਗੁਜ਼ਰਾਵਾਲੇ ਰਹਿ ਗਏ, ਊਠ ਤੇ ਘੋੜੇ, ਪਿਛਾਂਹ ਨੂੰ ਤੱਕਦੇ, ਪਿਛੋਰੋਂ ਦੌੜੇ, ਚੰਦਰੇ ਹਾਕਮਾਂ, ਮੁੱਛਕਾਂ ਬੰਨ੍ਹ ਦਰਿਆਈ ਰੋੜ੍ਹੇ, ਸ਼ੁਰੁਆਤੀ ਦੌਰ ਸੀ, ਆਜ਼ਾਦੀ ਦੇ, ਕੀਹਨੂੰ-ਕੀਹਨੂੰ ਮਿਲੀ, ਚੱਕ ਕੇ ਪੰਨੇ ਫਰੋਲ ਬਰਬਾਦੀ ਦੇ। #0930P14082022 ©Dawinder Mahal ਗੁਜ਼ਰਾਵਾਲੇ ਰਹਿ ਗਏ, ਊਠ ਤੇ ਘੋੜੇ, ਪਿਛਾਂਹ ਨੂੰ ਤੱਕਦੇ, ਪਿਛੋਰੋਂ ਦੌੜੇ, ਚੰਦਰੇ ਹਾਕਮਾਂ, ਮੁੱਛਕਾਂ ਬੰਨ੍ਹ ਦਰਿਆਈ ਰੋੜ੍ਹੇ, ਸ਼ੁਰੁਆਤੀ ਦੌਰ ਸੀ, ਆਜ਼ਾਦੀ ਦੇ, ਕੀਹਨੂੰ-ਕੀਹਨੂੰ ਮਿਲੀ, ਚੱਕ ਕੇ ਪੰਨੇ ਫਰੋਲ ਬਰਬਾਦੀ ਦੇ। #0930P14082022