ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ ਸਜਾਉਦਾ ਏ, ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ ਨਾਲ ਚਾਹੁੰਦਾ ਏ, ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ ਤੁਰਾਉਂਦਾ ਏ, ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ ਬਣਾਉਦਾ ਏ। #੧੧੪੫P੧੮੦੯੨੦੨੪ ©دوندر ماحل ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ ਸਜਾਉਦਾ ਏ, ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ ਨਾਲ ਚਾਹੁੰਦਾ ਏ, ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ ਤੁਰਾਉਂਦਾ ਏ, ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ ਬਣਾਉਦਾ ਏ।