Nojoto: Largest Storytelling Platform

ਜ਼ੁਲਫਾਂ ਨਾਲ ਖੇਡੇ ਵੀ ਜ਼ੁਲਫਾਂ ਸਵਾਰੇ ਵੀ ਮੇਰੀ ਗ਼ਲਤੀ ਹੋਵੇ

ਜ਼ੁਲਫਾਂ ਨਾਲ ਖੇਡੇ ਵੀ
ਜ਼ੁਲਫਾਂ ਸਵਾਰੇ ਵੀ
ਮੇਰੀ ਗ਼ਲਤੀ ਹੋਵੇ ਤੇ
ਮੈਨੂੰ ਤਾਣੇ ਮਾਰੇ ਵੀ
ਮੇਰੀ ਵੀ ਕਦਰ ਕਰੇ
ਮੇਰੀ ਫੈਮਲੀ ਦੀ ਵੀ ਕਦਰ ਕਰੇ
ਜਦ ਮੈਂ ਹੋ ਜਾਵਾਂ ਲੇਟ
ਇਕ ਪਲ ਵੀ ਨਾ ਸਬਰ ਕਰੇ
ਪੈਸਾ ਹੋਵੇ ਨਾ ਹੋਵੇ
ਪਰ ਓਹ ਹੋਵੇ ਦਿਲਵਾਲਾ
ਇਹੋ ਜਿਹਾ ਰੱਬਾ ਹੋਵੇ ਮੇਰਾ ਘਰਵਾਲਾ।— % & From a Kudi side

#yqdidi #yqbaba #yqquotes  #shayari #yourquote #yqpaaji #punjabi #punjabipoetry