White ਅੱਜ ਓਵੇਂ ਹੀ ਲਿਖਦੇ ਲਿਖਦੇ ਸੇਅਰ, ਪੈੱਨ ਵੀ ਸਾਥ ਛੱਡ ਗਿਆ, ਜਿਵੇਂ ਤੂੰ ਇਕੱਠੇ ਤੁਰਦਿਆਂ ਤੁਰਦਿਆਂ, ਸਾਥ ਛੱਡ ਦਿੱਤਾ ਸੀ ਮੇਰਾ... ਅਮਨ ਮਾਜਰਾ ©Aman Majra #Sad_shayri 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ sad