ਹੱਥ ਬੰਦ ਕਰਦਾ ਹਾਂ, ਤਾ ਪੀੜ ਕਰਦੇ ਨੇ ਦਿਲ ਏਦਾਂ ਦੁੱਖ ਦਾ ਹੈ , ਜਿਵੇ ਤੀਰ ਵਜਦੇ ਨੇ ਜਦੋ ਯਾਦ ਆਉਦੇ ਨੇ ਉਹ , ਹੰਝੂ ਪਲਕਾਂ ਤੇ ਸੱਜਦੇ ਨੇ ਅਸੀ ਮਾਰ ਰਹੇ ਹਾਂ ਅਵਾਜ , ਉਹ ਦੂਰ ਕਿਉ ਭੱਜ ਦੇ ਨੇ ਦਿਲ ਏਦਾਂ ਦੁੱਖ ਦਾ ਹੈ , ਜਿਵੇ ਤੀਰ ਵਜਦੇ ਨੇ _simran_thind_1 ✍(amrit) #simran