Nojoto: Largest Storytelling Platform

ਸਾਂਹ ਸਾਂਹ ਉੱਤੇ ਰੋਈ ਏ ਜਿੰਦਗੀ। ਹੈ !ਨਭਾਗ ਕਿੰਨੀ

ਸਾਂਹ ਸਾਂਹ ਉੱਤੇ  ਰੋਈ ਏ ਜਿੰਦਗੀ।
     ਹੈ !ਨਭਾਗ ਕਿੰਨੀ ਤੜਫੀ ਏ ਜਿੰਦਗੀ।

   ਹਾਲ ਤਕ ਨਾ ਮੈਥੋ ਪਰਚੀ ਏ ਜਿੰਦਗੀ।
          ਸਜਣਾਂ ਕੁਝ ਇਸ ਤਰਾਂ ਝਿੜਕੀ ਏ ਜਿੰਦਗੀ।

      ਬੁੱਲ ਸ਼ਿਓ ਕੇ ਰਖਦੇ ਸਿਰ ਝੁਕਾ ਕੇ ਤੁਰਦੇ ,
       ਇਸ ਮੁਲਖ ਚ ਐਨੀ ਸਹਿਮੀ ਏ ਜਿੰਦਗੀ।

ਰੋਜ ਘੁੱਟਾਂ ਭਰਦਾਂ ਯਾਦਾ ਦੇ ਜਹਿਰ ਚੋ,
ਰੋਜ਼ ਮੌਤ ਵਿੱਚੋ ਗੁਜਰਦੀ ਏ ਜਿੰਦਗੀ।

ਮਰਿਆਂ ਨੂੰ ਭਲਾ ਹੁਣ ਕੀ ਮੌਤ ਮਾਰੇਗੀ,
      ਅਸਲ ਵਿੱਚ ਹੁਣ ਬਣੀ ਬੇਬਸੀ ਹੈ ਜਿੰਦਗੀ।

     ਹੁਨਰ ਆ ਗਿਆ ਬਸ ਦੁੱਖ ਛੁਪੌਣ ਦਾ ਉਝ,
ਕੌਣ ਇਥੇ ਜਿਸਦੀ ਸੌਖੀ ਏ ਜਿੰਦਗੀ।

ਇੱਕ ਤਬਕਾ ਹੈ ਖਾਦਾਂ ਚੁਣ ਚੁਣ ਕੇ ਭੋਜ਼ਨ,
ਇੱਕ ਦੀ ਪਰ ਭੁੱਖੀ ਸੌਦੀਂ ਏ ਜਿੰਦਗੀ।

ਹਰ ਚੁਰਾਹੇ ਤੇ ਆਮ ਮਿਲ ਦੀ ਹੈ ਕਤਲ ਹੋਈ,
 ਕੌਣ ਆਖਦਾ ਕਿ ਮਹਿੰਗੀ ਏ ਜਿੰਦਗੀ।
ਸਾਂਹ ਸਾਂਹ ਉੱਤੇ  ਰੋਈ ਏ ਜਿੰਦਗੀ।
     ਹੈ !ਨਭਾਗ ਕਿੰਨੀ ਤੜਫੀ ਏ ਜਿੰਦਗੀ।

   ਹਾਲ ਤਕ ਨਾ ਮੈਥੋ ਪਰਚੀ ਏ ਜਿੰਦਗੀ।
          ਸਜਣਾਂ ਕੁਝ ਇਸ ਤਰਾਂ ਝਿੜਕੀ ਏ ਜਿੰਦਗੀ।

      ਬੁੱਲ ਸ਼ਿਓ ਕੇ ਰਖਦੇ ਸਿਰ ਝੁਕਾ ਕੇ ਤੁਰਦੇ ,
       ਇਸ ਮੁਲਖ ਚ ਐਨੀ ਸਹਿਮੀ ਏ ਜਿੰਦਗੀ।

ਰੋਜ ਘੁੱਟਾਂ ਭਰਦਾਂ ਯਾਦਾ ਦੇ ਜਹਿਰ ਚੋ,
ਰੋਜ਼ ਮੌਤ ਵਿੱਚੋ ਗੁਜਰਦੀ ਏ ਜਿੰਦਗੀ।

ਮਰਿਆਂ ਨੂੰ ਭਲਾ ਹੁਣ ਕੀ ਮੌਤ ਮਾਰੇਗੀ,
      ਅਸਲ ਵਿੱਚ ਹੁਣ ਬਣੀ ਬੇਬਸੀ ਹੈ ਜਿੰਦਗੀ।

     ਹੁਨਰ ਆ ਗਿਆ ਬਸ ਦੁੱਖ ਛੁਪੌਣ ਦਾ ਉਝ,
ਕੌਣ ਇਥੇ ਜਿਸਦੀ ਸੌਖੀ ਏ ਜਿੰਦਗੀ।

ਇੱਕ ਤਬਕਾ ਹੈ ਖਾਦਾਂ ਚੁਣ ਚੁਣ ਕੇ ਭੋਜ਼ਨ,
ਇੱਕ ਦੀ ਪਰ ਭੁੱਖੀ ਸੌਦੀਂ ਏ ਜਿੰਦਗੀ।

ਹਰ ਚੁਰਾਹੇ ਤੇ ਆਮ ਮਿਲ ਦੀ ਹੈ ਕਤਲ ਹੋਈ,
 ਕੌਣ ਆਖਦਾ ਕਿ ਮਹਿੰਗੀ ਏ ਜਿੰਦਗੀ।
letmein7123

let me in

New Creator